Mouni Roy: ਮੌਨੀ ਰਾਏ ਨੇ ਬਲੈਕ ਡਰੈੱਸ 'ਚ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਸ਼ੋਸਲ ਮੀਡੀਆ 'ਤੇ ਮਚਾਈ ਤਬਾਹੀ
ਹਾਲ ਹੀ 'ਚ ਮੌਨੀ ਰਾਏ ਨੇ ਆਪਣਾ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਦੇਖੋ ਅਭਿਨੇਤਰੀ ਦਾ ਗਲੈਮਰਸ ਅਵਤਾਰ...
Download ABP Live App and Watch All Latest Videos
View In Appਅਦਾਕਾਰਾ ਮੌਨੀ ਰਾਏ ਜਿਸ ਅੰਦਾਜ਼ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ, ਉਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਮੋਹ ਲੈਂਦੀਆਂ ਹਨ।
ਹਾਲ ਹੀ 'ਚ ਮੌਨੀ ਨੇ ਬਲੈਕ ਕਲਰ ਦੀ ਡਰੈੱਸ 'ਚ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ ਤੋਂ ਉਸ ਦੀ ਬੋਲਡਨੈੱਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੀਆਂ ਤਸਵੀਰਾਂ 'ਤੇ ਰੁਕ ਗਈਆਂ ਹਨ।
ਤਾਜ਼ਾ ਤਸਵੀਰਾਂ 'ਚ ਅਦਾਕਾਰਾ ਦਾ ਨਵਾਂ ਹੇਅਰ ਸਟਾਈਲ ਨਜ਼ਰ ਆ ਰਿਹਾ ਹੈ। ਹਲਕੇ ਸੁਨਹਿਰੀ ਰੰਗ ਦੀਆਂ ਹਾਈਲਾਈਟਸ ਉਸ 'ਤੇ ਬਹੁਤ ਵਧੀਆ ਲਗ ਰਹੀਆਂ ਹਨ। ਉਸ ਨੂੰ ਆਪਣੇ ਵਾਲਾਂ ਨੂੰ ਫਲਾਂਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਤਸਵੀਰਾਂ 'ਚ ਮੌਨੀ ਰਾਏ ਆਪਣੀ ਖੂਬਸੂਰਤੀ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਜ਼ਖਮੀ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਫਿਗਰ ਦੀ ਕਾਫੀ ਤਾਰੀਫ ਕਰ ਰਹੇ ਹਨ।
ਮੌਨੀ ਰਾਏ ਦਾ ਸਟਾਈਲ ਦੇਖ ਕੇ ਫੈਨਜ਼ ਉਸਦੇ ਦੀਵਾਨੇ ਹੋ ਰਹੇ ਹਨ। ਅਦਾਕਾਰਾ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਲੋਕ ਕਮੈਂਟ ਬਾਕਸ 'ਚ ਲਾਲ ਰੰਗ ਦੇ ਹਾਰਟ ਇਮੋਜੀ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।
ਅਦਾਕਾਰਾ ਅਕਸਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮੌਨੀ ਆਪਣੇ ਫੈਸ਼ਨ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਦਾ ਸਟਾਈਲ ਸਭ ਤੋਂ ਵੱਖਰਾ ਹੈ।
ਮੌਨੀ ਰਾਏ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ, ਤਾਂ ਪ੍ਰਸ਼ੰਸਕ ਅਕਸਰ ਉਸ ਦੇ ਲੁੱਕ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ ਹਨ।