ਪੜਚੋਲ ਕਰੋ
Mrunal Thakur: ਮ੍ਰਿਣਾਲ ਠਾਕੁਰ ਨੇ ਜੰਪ ਸੂਟ 'ਚ ਦਿੱਤੀ ਕਿਲਰ ਮੁਸਕਾਨ, ਲੋਕਾਂ ਨੇ ਕਿਹਾ- 'ਸੁੰਦਰਤਾ ਦਾ ਕੋਈ ਤੋੜ ਨਹੀਂ'
Mrunal Thakur Pics: ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਆਪਣੇ ਤਾਜ਼ਾ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Mrunal Thakur
1/8

ਮ੍ਰਿਣਾਲ ਠਾਕੁਰ ਦੀ ਖੂਬਸੂਰਤੀ ਅਤੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ। ਫੈਨਜ਼ ਉਸ ਦੀਆਂ ਸਟਾਈਲਿਸ਼ ਤਸਵੀਰਾਂ ਦੀ ਤਾਰੀਫ ਕਰ ਰਹੇ ਹਨ।
2/8

ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਹੱਦ ਖੂਬਸੂਰਤ ਅਤੇ ਸਿੰਪਲ ਲੁੱਕ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ।
Published at : 15 Mar 2023 01:56 PM (IST)
ਹੋਰ ਵੇਖੋ





















