Cannes 2022: Nargis Fakhri ਦੀ ਕਾਨਸ ਲੁੱਕ ਸਾਹਮਣੇ ਆਈ, ਪਿੰਕ ਬਲੱਸ਼ ਗਾਊਨ 'ਚ ਕਾਰਪੇਟ 'ਤੇ ਐਂਟਰੀ
ਏਬੀਪੀ ਸਾਂਝਾ
Updated at:
23 May 2022 01:45 PM (IST)
1
ਫਰਾਂਸ ਵਿੱਚ ਕਾਨਸ ਪੂਰੇ ਜ਼ੋਰਾਂ 'ਤੇ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਵੀ ਧਮਾਲ ਮਚਾਉਂਦਾ ਨਜ਼ਰ ਆ ਰਿਹਾ ਹੈ।
Download ABP Live App and Watch All Latest Videos
View In App2
ਇਸ ਸਾਲ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣੇ, ਜਿਨ੍ਹਾਂ 'ਚੋਂ ਇੱਕ ਨਰਗਿਸ ਫਾਖਰੀ ਵੀ ਸੀ।
3
ਸਲੀਕ ਬਨ ਲੁੱਕ ਦੇ ਨਾਲ ਘੱਟੋ-ਘੱਟ ਮੇਕਅੱਪ 'ਚ ਨਰਗਿਸ ਦਾ ਲੁੱਕ ਕਿਸੇ ਗਲੈਮ ਡੌਲ ਤੋਂ ਘੱਟ ਨਹੀਂ ਲੱਗ ਰਿਹਾ ਸੀ।
4
ਨਰਗਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਗਈਆਂ ਹਨ। ਹੌਲਟਰ ਨੇਕ ਗਾਊਨ 'ਚ ਨਰਗਿਸ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ।
5
ਨਰਗਿਸ ਨੇ ਆਪਣੇ ਲੁੱਕ 'ਚ ਹਰ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਹੈ। ਗੁਲਾਬੀ ਗਾਊਨ 'ਤੇ ਸਿਲਵਰ ਵਰਕ ਉਸ ਦੇ ਪਹਿਰਾਵੇ ਨੂੰ ਹੋਰ ਵੀ ਆਕਰਸ਼ਕ ਬਣਾ ਰਿਹਾ ਹੈ।
6
Nargis Fakhri ਦੀ ਕਾਨਸ ਲੁੱਕ ਨੇ ਕੀਤਾ ਕਮਾਲ
7
Nargis Fakhri ਦੀ ਕਾਨਸ ਲੁੱਕ ਨੇ ਕੀਤਾ ਕਮਾਲ