Navratri 2021 Colours: ਨਰਾਤਿਆਂ ਦੇ ਦੂਜੇ ਦਿਨ ਹਰੇ ਰੰਗ ਦੇ ਕੱਪੜੇ ਪਹਿਣਨਾ ਸ਼ੁਭ, ਬਾਲੀਵੁੱਡ ਅਦਾਕਾਰਾਂ ਤੋਂ ਲਓ ਸਟਾਇਲ ਆਇਡੀਆਜ਼
ਨਰਾਤਿਆਂ ਦਾ ਦੂਜਾ ਦਿਨ ਮਾਂ ਬ੍ਰਹਮਾਚਾਰਿਣੀ ਦਾ ਦਿਨ ਹੁੰਦਾ ਹੈ। ਇਹ ਮਾਂ ਦੁਰਗਾ ਦਾ ਦੂਜਾ ਅਵਤਾਰ ਕਹੀ ਜਾਂਦੀ ਹੈ। ਇਸ ਸਾਲ ਨਰਾਤਿਆਂ ਦੇ ਦੂਜੇ ਦਿਨ ਹਰਾ ਰੰਗ ਪਹਿਣਨਾ ਸ਼ੁਭ ਮੰਨਿਆ ਗਿਆ ਹੈ। ਆਓ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਲਓ ਆਈਡੀਆ।
Download ABP Live App and Watch All Latest Videos
View In Appਅਨੁਸ਼ਕਾ ਦੀ ਨੈੱਟ ਦੀ ਇਹ ਸਾੜੀ ਫੈਸਟੀਵਲ ਲੁਕ ਲਈ ਕਮਾਲ ਹੈ।
ਮਲਾਇਕਾ ਦਾ ਇਹ ਸੂਟ ਫਰੰਟ ਸਲਿੱਟ ਕਾਰਨ ਬਹੁਤ ਖੂਬਸੂਰਤ ਲੱਗ ਰਿਹਾ ਹੈ।
ਕੰਗਨਾ ਰਣੌਤ ਨੇ ਕਾਲੇ ਰੰਗ ਨਾਲ ਹਰੀ ਸਾੜੀ ਪਹਿਨੀ ਹੈ।
ਕ੍ਰਿਤੀ ਨੇ ਨੇਟੈਸਟ ਫੈਸ਼ਨ ਦੇ ਮੁਤਾਬਕ ਸ਼ੌਰਟ ਕੁਰਤਾ ਵਿਦ ਸ਼ਰਾਰਾ ਪਹਿਨਿਆ ਹੈ।
ਵਿੱਦਿਆ ਬਾਲਣ ਦੀ ਸਿਲਕ ਸਾੜੀ ਆਪਣੇ ਆਪ 'ਚ ਕੰਪਲੀਟ ਲੁਕ ਦਿੰਦੀ ਹੈ।
ਸੋਨਮ ਦੀ ਸਾੜੀ ਦੀ ਖੂਬਸੂਰਤੀ ਇਸ ਪਰਲ ਸਟ੍ਰਿੰਗ ਨਾਲ ਬਹੁਤ ਵਧ ਗਈ ਹੈ।
ਨੋਰਾ ਦਾ ਇਹ ਅਨਾਰਕਲੀ ਸੂਟ ਗੋਟਾ ਪੱਟੀ ਦੇ ਦੁਪੱਟੇ ਨਾਲ ਜ਼ਿਆਦਾ ਸੋਹਣਾ ਲੱਗ ਰਿਹਾ ਹੈ।
ਦੀਪਿਕਾ ਨੇ ਗਰੀਨ ਦੇ ਦੋ ਸ਼ੇਡਸ ਇਕੱਠੇ ਕੈਰੀ ਕੀਤੇ ਹਨ।
ਸ਼ਿਲਪਾ ਸ਼ੈਟੀ ਦੀ ਇਸ ਗ੍ਰੀਨ ਸਾੜੀ ਨੂੰ ਉਸ ਦੇ ਬਾਰਡਰ ਨੇ ਹੋਰ ਖੂਬਸੂਰਤ ਬਣਾ ਦਿੱਤਾ ਹੈ।
ਜੇਕਰ ਸੂਟਾਂ ਦੀ ਸਲੈਕਸ਼ਨ ਕਰਨਾ ਚਾਹੁੰਦੇ ਹੋ ਤਾਂ ਆਲਿਆ ਦੀ ਇਹ ਡ੍ਰੈਸ ਆਇਡੀਆ ਹੋ ਸਕਦੀ ਹੈ।
ਕਰੀਨਾ ਦੀ ਗ੍ਰੀਨ ਸਾੜੀ ਤੇ ਗ੍ਰੀਨ ਇਮਰੋਲਡ ਨੈਕਪੀਸ ਨੇ ਚਾਰ ਚੰਨ੍ਹ ਲਾ ਦਿੱਤੇ ਹਨ।