ਪੜਚੋਲ ਕਰੋ
Neha Malik: ਦੁਬਈ ਦੀਆਂ ਸੜਕਾਂ 'ਤੇ ਨੇਹਾ ਮਲਿਕ ਨੇ ਤੋੜੀ ਹੌਟਨੈੱਸ ਦੀ ਹੱਦ, ਫੋਟੋਆਂ ਨੇ ਵਧਾਇਆ ਇੰਟਰਨੈੱਟ 'ਤੇ ਗਰਮੀ
Neha Malik Pics: ਪੰਜਾਬ 'ਚ ਜਨਮੀ ਨੇਹਾ ਮਲਿਕ ਆਪਣੀ ਬੋਲਡਨੈੱਸ ਅਤੇ ਖੂਬਸੂਰਤੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਆਪਣੀ ਬੋਲਡਨੈੱਸ ਤੋਂ ਲੈ ਕੇ ਹੌਟਨੈੱਸ ਤੱਕ ਉਹ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ।
Neha Malik
1/8

ਨੇਹਾ ਮਲਿਕ ਦੀਆਂ ਤਾਜ਼ਾ ਤਸਵੀਰਾਂ ਦੁਬਈ ਦੀਆਂ ਹਨ, ਜਿੱਥੇ ਉਸ ਨੇ ਕਾਲੇ ਰੰਗ ਦੀ ਸ਼ਾਰਟ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8

ਭੋਜਪੁਰੀ ਅਦਾਕਾਰਾ ਨੇਹਾ ਮਲਿਕ ਅੱਜਕੱਲ੍ਹ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published at : 12 Mar 2023 10:00 AM (IST)
ਹੋਰ ਵੇਖੋ





















