Nia Sharma Photos: ਵਾਈਟ ਸ਼ਾਰਟ ਸ਼ਰਟ-ਜੀਨਸ 'ਚ ਅਦਾਕਾਰਾ ਨੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ
ਨੀਆ ਸ਼ਰਮਾ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। 'ਏਕ ਹਜਾਰਾਂ ਮੈਂ ਮੇਰੀ ਬਹਨਾ ਹੈ' ਨਾਲ ਲਾਈਮਲਾਈਟ 'ਚ ਆਈ ਨੀਆ ਹੁਣ ਕਾਫੀ ਬੋਲਡ ਹੋ ਗਈ ਹੈ।
Download ABP Live App and Watch All Latest Videos
View In Appਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਇਕ ਤੋਂ ਵਧ ਇਕ ਹੌਟ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਪਾਰਾ ਚੜ੍ਹਾਉਂਦੀ ਰਹਿੰਦੀ ਹੈ।
ਨੀਆ ਨੇ ਹਾਲ ਹੀ 'ਚ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਵਾਈਟ ਸ਼ਾਰਟ ਸ਼ਰਟ ਅਤੇ ਵਾਈਟ ਜੀਨਸ ਪਾ ਕੇ ਕਾਫੀ ਸਮਾਰਟ ਲੱਗ ਰਹੀ ਹੈ।
ਇਸ ਆਊਟਫਿਟ 'ਚ ਨੀਆ ਆਪਣੀ ਪਤਲੀ ਕਮਰ ਨੂੰ ਫਲਾਂਟ ਕਰ ਰਹੀ ਹੈ ਅਤੇ ਵੱਖ-ਵੱਖ ਲੁੱਕ ਦਿਖਾ ਰਹੀ ਹੈ। ਨੀਆ ਹਰ ਫੋਟੋ 'ਚ ਬਹੁਤ ਹੀ ਸੰਜੀਦਾ ਲੁੱਕ ਦੇ ਰਹੀ ਹੈ।
ਨੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫ਼ੈਨਜ ਵਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਕੋਈ ਇੰਨਾ ਹੌਟ ਕਿਵੇਂ ਹੋ ਸਕਦਾ ਹੈ।'
ਵੈਸੇ, ਨੀਆ ਲਈ ਹੌਟ ਫੋਟੋਸ਼ੂਟ ਕਰਵਾਉਣਾ ਆਮ ਗੱਲ ਹੈ। ਅਦਾਕਾਰਾ ਅਕਸਰ ਆਪਣੀਆਂ ਹੌਟ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਇਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋ ਰਹੀ ਹੈ।
ਹਾਲ ਹੀ 'ਚ ਇਕ ਇੰਟਰਵਿਊ 'ਚ ਨੀਆ ਨੇ ਦੱਸਿਆ ਹੈ ਕਿ ਉਸ ਨੂੰ ਅਜੀਬੋ-ਗਰੀਬ ਕੱਪੜੇ ਪਹਿਨਣੇ ਪਸੰਦ ਹਨ ਅਤੇ ਸਟਾਈਲ ਦੇ ਨਾਲ ਐਕਪੇਰੀਮੈਂਟ ਕਰਦੇ ਰਹਿਣਾ ਅਪਸੰਦ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਆ ਇਨ੍ਹੀਂ ਦਿਨੀਂ ਮਿਊਜ਼ਿਕ ਵੀਡੀਓ ਅਤੇ ਵੈੱਬ ਸੀਰੀਜ਼ ਦਾ ਹਿੱਸਾ ਬਣ ਰਹੀ ਹੈ।