ਪੜਚੋਲ ਕਰੋ
Nia Sharma Photos: ਦੇਸੀ ਲੁੱਕ 'ਚ ਨੀਆ ਸ਼ਰਮਾ ਨੇ ਢਾਹਿਆ ਕਹਿਰ, ਫ਼ੈਨਜ ਨੇ ਕਮੈਂਟ ਕਰਕੇ ਕਿਹਾ- 'ਪ੍ਰੌਪਰ ਪਟੋਲਾ'
Nia Sharma
1/8

ਟੀਵੀ ਤੋਂ ਲੈ ਕੇ ਫਿਲਮੀ ਪਰਦੇ ਤੱਕ ਆਪਣੀ ਐਕਟਿੰਗ ਤੇ ਲੁੱਕ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਨੀਆ ਸ਼ਰਮਾ ਨੂੰ ਤੁਸੀਂ ਅਕਸਰ ਵੈਸਟਰਨ ਆਊਟਫਿਟ 'ਚ ਦੇਖਿਆ ਹੋਵੇਗਾ ਪਰ ਕੁਝ ਸਮਾਂ ਪਹਿਲਾਂ ਅਦਾਕਾਰਾ ਨੇ ਰਵਾਇਤੀ ਲੁੱਕ 'ਚ ਆਪਣੀ ਬੇਹੱਦ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ।
2/8

ਇਸ ਤਸਵੀਰ 'ਚ ਨੀਆ ਰਾਇਲ ਬਲੂ ਕਲਰ ਦੇ ਸੂਟ 'ਚ ਨਜ਼ਰ ਆ ਰਹੀ ਹੈ। ਬੋਲਡ ਮੇਕਅੱਪ ਦੇ ਨਾਲ ਖੁੱਲ੍ਹੇ ਵਾਲਾਂ 'ਚ ਉਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।
Published at : 05 May 2022 03:35 PM (IST)
ਹੋਰ ਵੇਖੋ





















