Nikki Tamboli Saree Look: ਨਿੱਕੀ ਤੰਬੋਲੀ ਦੀ ਸਾੜੀ 'ਚ ਇਹ ਫੋਟੋਆਂ ਵੇਖ ਤੁਸੀਂ ਵੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ!
ਏਬੀਪੀ ਸਾਂਝਾ
Updated at:
08 Jun 2022 04:13 PM (IST)
1
ਐਕਟਰਸ ਨਿੱਕੀ ਤੰਬੋਲੀ ਹਮੇਸ਼ਾ ਆਪਣੇ ਗਲੈਮਰਸ ਅਤੇ ਹੌਟ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ। ਨਿੱਕੀ ਨੇ ਆਪਣੀ ਅਸਲੀ ਪਛਾਣ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਤੋਂ ਹਾਸਲ ਕੀਤੀ ਹੈ।
Download ABP Live App and Watch All Latest Videos
View In App2
ਨਿੱਕੀ ਤੰਬੋਲੀ ਨੇ ਕਈ ਸਾਊਥ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਹ ਹਮੇਸ਼ਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
3
ਤੁਸੀਂ ਨਿੱਕੀ ਤੰਬੋਲੀ ਨੂੰ ਕਈ ਵਾਰ ਵੈਸਟਰਨ ਲੁੱਕ ਵਿੱਚ ਦੇਖਿਆ ਹੋਵੇਗਾ, ਅੱਜ ਅਸੀਂ ਤੁਹਾਨੂੰ ਨਿੱਕੀ ਤੰਬੋਲੀ ਦੀ ਸਾੜੀ ਲੁੱਕ ਦਿਖਾਉਣ ਜਾ ਰਹੇ ਹਾਂ।
4
ਉਂਝ ਤਾਂ ਨਿੱਕੀ ਟ੍ਰੇਡਿਸ਼ਨਲ ਹੋਵੇ ਜਾਂ ਵੈਸਟਰਨ, ਉਹ ਹਰ ਲੁੱਕ ਨੂੰ ਕੈਰੀ ਕਰਨਾ ਜਾਣਦੀ ਹੈ।
5
ਪਰ ਸਾੜ੍ਹੀ ਵਿੱਚ ਨਿੱਕੀ ਤੰਬੋਲੀ ਦੀ ਖੂਬਸੂਰਤੀ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਨਿੱਕੀ ਇਸ ਹਰੇ ਰੰਗ ਦੀ ਸਾੜ੍ਹੀ ਵਿੱਚ ਸ਼ਾਨਦਾਰ ਪੋਜ਼ ਦਿੰਦੀ ਹੋਈ ਬੇਹੱਦ ਖੂਬਸੂਰਤ ਲੱਗ ਰਹੀ ਹੈ।
6
ਗੁਲਾਬੀ ਸਾੜ੍ਹੀ 'ਚ ਨਿੱਕੀ ਤੰਬੋਲੀ ਦੇ ਚਿਹਰੇ ਦੀ ਗੁਲਾਬੀ ਚਮਕ ਹੋਰ ਵੀ ਵਧਦੀ ਨਜ਼ਰ ਆ ਰਹੀ ਹੈ।