ਬਲੈਕ ਆਊਟਫਿਟ 'ਚ ਨੋਰਾ ਫਤੇਹੀ ਦਾ 'ਕਿਲਰ ਲੁੱਕ', ਮਦਹੋਸ਼ ਅਦਾਵਾਂ 'ਤੇ ਫ਼ਿਦਾ ਹੋਏ ਫੈਨਜ਼
ਡਾਂਸਿੰਗ ਦੀਵਾ ਨੋਰਾ ਫਤੇਹੀ ਆਪਣੀ ਬੋਲਡ ਫਿਗਰ ਅਤੇ ਪਰਫੈਕਟ ਮੂਵਜ਼ ਨਾਲ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਅਭਿਨੇਤਰੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਉਸ ਦਾ ਲੁੱਕ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਹੈ।
ਹਾਲ ਹੀ 'ਚ ਨੋਰਾ ਫਤੇਹੀ ਨੇ ਕੈਮਰੇ ਦੇ ਸਾਹਮਣੇ ਬੇਹੱਦ ਬੋਲਡ ਪੋਜ਼ ਦੇ ਕੇ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੋਰਾ ਫਤੇਹੀ ਨੇ ਬਲੈਕ ਵਨ ਪੀਸ ਮੈਟਲਿਕ ਆਊਟਫਿਟ ਪਾਇਆ ਹੋਇਆ ਹੈ।
ਇਸ ਲੁੱਕ 'ਚ ਅਭਿਨੇਤਰੀ ਕਾਫੀ ਸਟਨਿੰਗ ਅਤੇ ਕਿਲਰ ਲੱਗ ਰਹੀ ਹੈ। ਹਾਲਾਂਕਿ ਲੋਕ ਉਸ ਦੇ ਇਸ ਲੁੱਕ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।
ਦਰਅਸਲ, ਨੋਰਾ ਫਤੇਹੀ ਨੇ ਡਾਂਸ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਦੇ ਨਵੇਂ ਸ਼ੋਅ ਹਿਪ ਹੌਪ ਇੰਡੀਆ ਦੇ ਪ੍ਰਮੋਸ਼ਨ ਦੌਰਾਨ ਇਹ ਡਰੈੱਸ ਪਹਿਨੀ ਸੀ।
ਦੱਸ ਦੇਈਏ ਕਿ ਇਹ ਸ਼ੋਅ 21 ਜੁਲਾਈ ਤੋਂ OTT ਪਲੇਟਫਾਰਮ Amazon Mini TV 'ਤੇ ਰਿਲੀਜ਼ ਹੋਵੇਗਾ।