Nora Fatehi Ethnic Look : ਸੂਟ ਪਹਿਨ ਕੇ ਦੇਸੀ ਗਰਲ ਬਣੀ ਨੋਰਾ ਫਤੇਹੀ, ਖੂਬਸੂਰਤ ਤਸਵੀਰਾਂ 'ਤੇ ਫੈਨਜ਼ ਲੁਟਾ ਰਹੇ ਹਨ ਪਿਆਰ
ਏਬੀਪੀ ਸਾਂਝਾ
Updated at:
11 Feb 2022 03:32 PM (IST)
1
ਨੋਰਾ ਫਤੇਹੀ ਦੇ ਲੰਬੇ ਵਾਲ, ਚਮਕਦਾਰ ਗੱਲ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਕਿਹਾ- ਓ ਨੋਰਾ, ਤੁਸੀਂ ਲੱਗ ਰਹੇ ਹੋ ਕਮਾਲ ..
Download ABP Live App and Watch All Latest Videos
View In App2
ਦਿਲਬਰ ਗਰਲ ਨੋਰਾ ਫਤੇਹੀ ਨੂੰ ਸੂਟ 'ਚ ਦੇਖ ਕੇ ਫੈਨਜ਼ ਦੇ ਦਿਲਾਂ ਦਾ ਬੁਰਾ ਹਾਲ ਹੋ ਚੁੱਕਾ ਹੈ। ਸੂਟ ਪਾ ਕੇ ਨੋਰਾ ਕਿਸੇ ਪੰਜਾਬੀ ਕੁੜੀ ਤੋਂ ਘੱਟ ਨਹੀਂ ਲੱਗ ਰਹੀ।
3
ਹਾਲ ਹੀ 'ਚ ਮੀਡੀਆ ਨੇ ਨੋਰਾ ਫਤੇਹੀ ਨੂੰ ਅਨਿਲ ਕਪੂਰ ਦੇ ਦਫਤਰ ਦੇ ਬਾਹਰ ਦੇਖਿਆ ਹੈ।
4
ਕਾਫੀ ਸਮੇਂ ਬਾਅਦ ਨੋਰਾ ਸੂਟ ਪਹਿਨੀ ਨਜ਼ਰ ਆ ਰਹੀ ਹੈ। ਨੋਰਾ ਦੀਆਂ ਅਕਸਰ ਗਲੈਮ ਤਸਵੀਰਾਂ ਸੋਸ਼ਲ ਮੀਡੀਆ ਦਾ ਪਾਰਾ ਹਾਈ ਰੱਖਦੀਆਂ ਹਨ ਪਰ ਇਨ੍ਹਾਂ ਤਸਵੀਰਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
5
ਸਾਦਗੀ ਨਾਲ ਭਰਪੂਰ ਨੋਰਾ ਫਤੇਹੀ ਦਾ ਨੂਰਾਨੀ ਚਿਹਰਾ ਅਨਮੋਲ ਹੈ। ਉੱਪਰੋਂ ਸੰਤਰੀ ਸੂਟ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ।
6
ਨੋਰਾ ਨੇ ਫਲੌਂਟ ਕਰਦੇ ਹੋਏ ਮੀਡੀਆ ਨੂੰ ਕਈ ਪੋਜ਼ ਵੀ ਦਿੱਤੇ। ਵਾਲਾਂ ਨੂੰ ਕੰਨ ਦੇ ਪਿੱਛੇ ਲੈ ਕੇ ਨੋਰਾ ਨੇ ਕੈਮਰੇ ਲਈ ਪੋਜ਼ ਵੀ ਦਿੱਤਾ।