Nusrratt Bharuccha Photos : ਨੁਸਰਤ ਭਰੂਚਾ ਦਾ ਰੈਡ ਡਰੈੱਸ 'ਚ ਬੋਲਡ ਅੰਦਾਜ਼ ,ਪਾਰਟੀ 'ਚ ਜਾਣ ਲਈ ਰਹੇਗਾ ਪਰਫੈਕਟ
Nusratt Bharuccha Photos : ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਆਪਣੇ ਬੋਲਡ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰਾ ਆਪਣੇ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।
Download ABP Live App and Watch All Latest Videos
View In Appਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤਰ੍ਹਾਂ ਦੀ ਰੈਡ ਡਰੈੱਸ ਪਾਰਟੀ 'ਚ ਖੂਬਸੂਰਤ ਦਿਖਣ ਲਈ ਪਰਫੈਕਟ ਹੋਵੇਗੀ।
ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੁਸਰਤ ਨੇ ਰੈਡ ਰੰਗ ਦੀ ਹੌਟ ਬਾਡੀਕੋਨ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੇ ਫਿਗਰ ਦਾ ਜਲਵਾ ਦਿਖਾ ਰਹੀ ਹੈ।
ਅਦਾਕਾਰਾ ਦੇ ਇਸ ਬੋਲਡ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਰੈਡ ਡਰੈੱਸ ਨਾਲ ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੈ। ਸਾਧਾਰਨ ਲੁੱਕ 'ਚ ਵੀ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਾਰ ਤੁਸੀਂ ਵੀ ਪਾਰਟੀ 'ਚ ਜਾਣ ਲਈ ਇਸ ਤਰ੍ਹਾਂ ਤਿਆਰ ਹੋ ਸਕਦੇ ਹੋ।
ਨੁਸਰਤ ਭਰੂਚਾ ਇਕ ਵਾਰ ਫਿਰ ਆਪਣੇ ਹੌਟ ਸਿਜ਼ਲਿੰਗ ਲੁੱਕ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ।
ਨੁਸਰਤ ਭਰੂਚਾ ਦੀਆਂ ਕਾਤਲ ਨਿਗਾਹੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਿੰਕ ਆਊਟਫਿਟ 'ਚ ਉਸ ਦਾ ਲੁੱਕ ਕਾਫੀ ਕਾਤਲਾਨਾ ਲੱਗ ਰਿਹਾ ਹੈ।