ਪੜਚੋਲ ਕਰੋ
Mahira Khan Pregnancy: ਮਾਹਿਰਾ ਖਾਨ ਦੂਜੀ ਵਾਰ ਬਣਨ ਜਾ ਰਹੀ ਮਾਂ? 4 ਮਹੀਨੇ ਪਹਿਲਾਂ ਹੋਇਆ ਦੂਜਾ ਵਿਆਹ
Mahira Khan Pregnancy: ਸ਼ਾਹਰੁਖ ਖਾਨ ਦੇ ਨਾਲ 'ਰਈਸ' 'ਚ ਕੰਮ ਕਰਕੇ ਮਾਹਿਰਾ ਖਾਨ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ। ਉਸ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ।
Mahira Khan Pregnancy
1/7

ਮਾਹਿਰਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਮਾਹਿਰਾ ਖਾਨ ਨੇ ਹਾਲ ਹੀ 'ਚ ਦੂਜਾ ਵਿਆਹ ਕੀਤਾ ਹੈ। ਅਕਤੂਬਰ 2023 ਵਿੱਚ ਹੀ ਉਸਦਾ ਵਿਆਹ ਹੋਇਆ ਸੀ।
2/7

ਮਾਹਿਰਾ ਦਾ ਵਿਆਹ ਸਲੀਮ ਕਰੀਮ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਜੇਕਰ ਖਬਰਾਂ ਦੀ ਮੰਨੀਏ ਤਾਂ ਮਾਹਿਰਾ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਵਾਇਰਲ ਹੋ ਰਹੀ ਹੈ।
Published at : 12 Feb 2024 07:54 AM (IST)
ਹੋਰ ਵੇਖੋ





















