ਹਾਈ ਥਾਈ ਸਲਿਟ ਗਾਊਨ ਪਹਿਨ ਕੇ ਪਲਕ ਤਿਵਾਰੀ ਨੇ ਢਾਹਿਆ ਕਹਿਰ, ਤਸਵੀਰਾਂ ਦੇਖ ਤੁਹਾਨੂੰ ਵੀ ਲੱਗ ਸਕਦਾ ਝਟਕਾ!
ਏਬੀਪੀ ਸਾਂਝਾ
Updated at:
03 Apr 2022 10:03 AM (IST)
1
ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਸਮੇਂ ਤੋਂ ਲਾਈਮਲਾਈਟ 'ਚ ਹੈ। ਪਲਕ ਤਿਵਾਰੀ ਆਪਣੇ ਡੈਬਿਊ ਤੋਂ ਹੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।
Download ABP Live App and Watch All Latest Videos
View In App2
ਪਲਕ ਤਿਵਾਰੀ ਨੂੰ ਆਪਣੇ ਕਰੀਅਰ ਦੇ ਥੋੜ੍ਹੇ ਸਮੇਂ ਵਿੱਚ ਹੀ ਚੰਗੀ ਫੈਨ ਫਾਲੋਇੰਗ ਮਿਲ ਗਈ ਹੈ।
3
ਪਲਕ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਭਿਨੇਤਰੀ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।
4
ਸਿਲਵਰ ਸ਼ੀਮਰੀ ਹਾਈ ਸਲਿਟ ਗਾਊਨ ਪਹਿਨੀ ਪਲਕ ਤਿਵਾਰੀ ਦਾ ਇਹ ਗਲੈਮਰ ਲੁੱਕ ਦੇਖ ਕੇ ਤੁਹਾਨੂੰ ਵੀ 440 ਵਾਲਟ ਦਾ ਝਟਕਾ ਲੱਗ ਸਕਦਾ ਹੈ।
5
ਪਲਕ ਤਿਵਾਰੀ ਬਹੁਤ ਵੱਡੀ ਸੋਸ਼ਲ ਮੀਡੀਆ ਲਵਰ ਹੈ ਤੇ ਇਸ ਜ਼ਰੀਏ ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।
6
ਪਲਕ ਤਿਵਾਰੀ ਫੈਨਜ਼ ਵਿਚਾਲੇ ਖੁਦ ਨੂੰ ਕ੍ਰੇਜ਼ ਬਣਾਈ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ।