ਪੜਚੋਲ ਕਰੋ
Parineeti Chopra: ਮਾਲਦੀਵ 'ਚ ਛੁੱਟੀਆਂ ਮਨਾਉਣ ਪੁੱਜੀ ਪਰਿਣੀਤੀ ਚੋਪੜਾ, ਰਾਘਵ ਚੱਢਾ ਨੂੰ ਛੱਡ ਇਸ ਸ਼ਖਸ਼ ਨਾਲ ਕਰ ਰਹੀ Enjoy
Parineeti Chopra In Maldives: ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਪਤੀ ਰਾਘਵ ਚੱਢਾ ਉਨ੍ਹਾਂ ਨਾਲ ਨਹੀਂ ਗਏ ਹਨ।
Parineeti Chopra In Maldives
1/6

ਇੰਸਟਾਗ੍ਰਾਮ 'ਤੇ ਆਪਣੀ ਛੁੱਟੀਆਂ ਦੀ ਸਟੋਰੀ ਪੋਸਟ ਕਰਦੇ ਹੋਏ, ਜਿੱਥੇ ਪਹਿਲਾਂ ਪਰਿਣੀਤੀ ਨੇ ਸਪੱਸ਼ਟ ਕੀਤਾ ਸੀ ਕਿ ਉਹ ਕੁੜੀਆਂ ਦੀ ਯਾਤਰਾ ਦਾ ਆਨੰਦ ਲੈ ਰਹੀ ਹੈ, ਹੁਣ ਆਪਣੀ ਇਕ ਖੂਬਸੂਰਤ ਫੋਟੋ ਪੋਸਟ ਕਰਕੇ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ਕਿਸ ਨਾਲ ਛੁੱਟੀਆਂ ਮਨਾ ਰਹੀ ਹੈ।
2/6

ਪਰਿਣੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਪਰਿਣੀਤੀ ਕਾਲੇ ਰੰਗ ਦਾ ਸਵਿਮ ਸੂਟ ਪਾ ਕੇ ਪੂਲ 'ਚ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਭਿਨੇਤਰੀ ਆਪਣੀਆਂ ਚੂੜੀਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
Published at : 17 Oct 2023 03:29 PM (IST)
ਹੋਰ ਵੇਖੋ





















