ਪੜਚੋਲ ਕਰੋ
Parineeti Chopra: ਪਰਿਣੀਤੀ ਚੋਪੜਾ ਦੀਵਾਲੀ ਮੌਕੇ ਰਾਘਵ ਚੱਢਾ ਨਾਲ ਹੋਈ ਰੋਮਾਂਟਿਕ, ਪਤੀ ਨੂੰ ਸਭ ਦੇ ਸਾਹਮਣੇ ਕੀਤਾ KISS
Parineeti Chopra Diwali: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸਤੰਬਰ ਮਹੀਨੇ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ। ਰਾਘਵ ਨਾਲ ਇਹ ਉਸ ਦੀ ਪਹਿਲੀ ਦੀਵਾਲੀ ਸੀ। ਜਿਸ ਨੂੰ ਉਸਨੇ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ।
Parineeti Chopra Raghav Chadha First Diwali
1/7

ਪਰਿਣੀਤੀ ਨੇ ਦੀਵਾਲੀ ਦੇ ਜਸ਼ਨ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।
2/7

ਰਾਘਵ ਅਤੇ ਪਰਿਣੀਤੀ ਦੀਵਾਲੀ ਦੇ ਮੌਕੇ 'ਤੇ ਟਵੀਨਿੰਗ ਕਰਦੇ ਹੋਏ ਦਿਖਾਈ ਦਿੱਤੇ। ਪਰਿਣੀਤੀ ਨੇ ਮੈਹਰੂਨ ਰੰਗ ਦੀ ਸਾੜ੍ਹੀ ਪਹਿਨੀ ਸੀ ਅਤੇ ਰਾਘਵ ਨੇ ਕਾਲੇ ਅਤੇ ਮੈਹਰੂਨ ਰੰਗ ਦਾ ਪਹਿਰਾਵਾ ਪਾਇਆ ਸੀ।
Published at : 13 Nov 2023 02:30 PM (IST)
ਹੋਰ ਵੇਖੋ





















