ਪੜਚੋਲ ਕਰੋ
Deepika Padukone Pics: ਦੀਪਿਕਾ ਪਾਦੁਕੋਣ ਦਾ ਇਹ ਏਅਰਪੋਰਟ ਲੁੱਕ ਹੈ ਸ਼ਾਨਦਾਰ, ਲੰਬੇ ਕੋਟ ਅਤੇ ਚਿੱਟੇ ਸਨੀਕਰਸ ਵਿੱਚ ...
Deepika Padukone Airport Look Pics: 'ਪਠਾਨ' ਫਿਲਮ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ ਦੀਪਿਕਾ ਪਾਦੂਕੋਣ ਦਾ ਸ਼ਾਨਦਾਰ ਏਅਰਪੋਰਟ ਲੁੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ।
deepika padukone
1/8

ਬੀ ਟਾਊਨ ਅਦਾਕਾਰਾ ਦੀਪਿਕਾ ਪਾਦੁਕੋਣ ਕਿਸੇ ਵੱਖਰੀ ਪਛਾਣ 'ਤੇ ਮੋਹਤਾਜ ਨਹੀਂ ਹੈ। ਇਸ ਦੌਰਾਨ ਦੀਪਿਕਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
2/8

ਦੀਪਿਕਾ ਪਾਦੁਕੋਣ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ 'ਚ ਤੁਸੀਂ ਆਸਾਨੀ ਨਾਲ ਉਸ ਦਾ ਸ਼ਾਨਦਾਰ ਲੁੱਕ ਦੇਖ ਸਕਦੇ ਹੋ।
Published at : 09 Feb 2023 04:11 PM (IST)
ਹੋਰ ਵੇਖੋ





















