Pooja Hegde Photos : ਬਿਕਨੀ ਪਹਿਨੇ ਸਮੁੰਦਰ ਕਿਨਾਰੇ ਪੋਜ਼ ਦਿੰਦੀ ਨਜ਼ਰ ਆਈ ਪੂਜਾ ਹੇਗੜੇ , ਗਲੈਮਰਸ ਅਦਾਵਾਂ ਨਾਲ ਢਾਹਿਆ ਕਹਿਰ
ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਹਮੇਸ਼ਾ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪੂਜਾ ਹੇਗੜੇ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ ਬਟੋਰ ਰਹੀ ਹੈ।
Download ABP Live App and Watch All Latest Videos
View In Appਪੂਜਾ ਹੇਗੜੇ 'ਕਭੀ ਈਦ ਕਭੀ ਦੀਵਾਲੀ' 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਨਜ਼ਰ ਆਉਣ ਵਾਲੀ ਹੈ।
ਇਸ ਦੌਰਾਨ ਪੂਜਾ ਹੇਗੜੇ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬਿਕਨੀ ਲੁੱਕ ਨਜ਼ਰ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਪੂਜਾ ਬਿਕਨੀ ਪਹਿਨ ਕੇ ਬੀਚ 'ਤੇ ਪੀਲੇ ਰੰਗ ਦੀ ਪਾਰਦਰਸ਼ੀ ਜੈਕੇਟ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਪੂਜਾ ਦਾ ਇਹ ਗਲੈਮਰਸ ਅੰਦਾਜ਼ ਕਿਸੇ ਦੇ ਦਿਲ ਦੀ ਧੜਕਣ ਤੇਜ਼ ਕਰਨ ਲਈ ਕਾਫੀ ਹੈ।
ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਪੂਜਾ ਹੇਗੜੇ ਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਜੋ ਕਿਸੇ ਨੂੰ ਵੀ ਦੀਵਾਨਾ ਬਣਾ ਸਕਦੀ ਹੈ।
ਦੱਸ ਦੇਈਏ ਕਿ ਪੂਜਾ ਹੇਗੜੇ ਨੂੰ ਆਖਰੀ ਵਾਰ ਪ੍ਰਭਾਸ ਦੀ ਫਿਲਮ ਰਾਧੇਸ਼ਿਆਮ 'ਚ ਦੇਖਿਆ ਗਿਆ ਸੀ, ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਸੀ।