ਪੜਚੋਲ ਕਰੋ
Preity Zinta Pics: ਵਿਦੇਸ਼ 'ਚ ਸੈਟਲ ਹੋ ਚੁੱਕੀ ਪ੍ਰੀਟੀ ਜ਼ਿੰਟਾ ਨੇ ਇਸ ਤਰ੍ਹਾਂ ਮਨਾਇਆ ਆਜ਼ਾਦੀ ਦਿਵਸ, ਜੁੜਵਾ ਬੱਚੇ ਵੀ ਹੱਥਾਂ 'ਚ ਲਹਿਰਾਉਂਦੇ ਨਜ਼ਰ ਆਏ ਤਿਰੰਗਾ
ਹਾਲ ਹੀ ਵਿੱਚ, ਪ੍ਰੀਤੀ ਨੇ ਵਿਦੇਸ਼ ਵਿੱਚ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਉਹਨਾਂ ਨੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਰਾਹੀਂ ਉਹਨਾਂ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।
ਪ੍ਰੀਟੀ ਜ਼ਿੰਟਾ
1/8

ਹਾਲ ਹੀ ਵਿੱਚ, ਪ੍ਰੀਤੀ ਨੇ ਵਿਦੇਸ਼ ਵਿੱਚ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਉਹਨਾਂ ਨੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਰਾਹੀਂ ਉਹਨਾਂ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।
2/8

ਬੀਤੇ ਦਿਨ ਪੂਰੇ ਦੇਸ਼ ਨੇ ਭਾਰਤ ਦੀ ਆਜ਼ਾਦੀ ਦਾ 75ਵਾਂ ਸਾਲ ਮਨਾਇਆ। ਫਿਲਮ ਇੰਡਸਟਰੀ ਵੀ ਇਸ ਖਾਸ ਮੌਕੇ 'ਤੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੀ ਨਜ਼ਰ ਆਈ। ਕਈ ਸੈਲੇਬਸ ਨੇ ਤਿਰੰਗੇ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਦੋਂ ਕਿ ਕੁਝ ਨੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰੀਕਿਆਂ ਨਾਲ ਪੋਸਟਾਂ ਸ਼ੇਅਰ ਕਰਕੇ ਦੇਸ਼ ਵਾਸੀਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਨ੍ਹਾਂ 'ਚ ਵਿਦੇਸ਼ 'ਚ ਸੈਟਲ ਹੋ ਚੁੱਕੀ ਪ੍ਰਿਟੀ ਜ਼ਿੰਟਾ ਵੀ ਸ਼ਾਮਲ ਹੈ, ਜਿਹਨਾਂ ਨੇ ਇਹ ਦਿਨ ਆਪਣੇ ਜੁੜਵਾਂ ਬੱਚਿਆਂ ਨਾਲ ਮਨਾਇਆ।
Published at : 16 Aug 2022 01:07 PM (IST)
ਹੋਰ ਵੇਖੋ