ਪੜਚੋਲ ਕਰੋ
Priya Banerjee Photos : 'ਰਾਣਾ ਨਾਇਡੂ' 'ਚ 'ਮੰਦਿਰਾ ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਬੈਨਰਜੀ ਨੇ ਢਾਹਿਆ ਕਹਿਰ
Priya Banerjee Pics : Netflix ਦੀ ਵੈੱਬ ਸੀਰੀਜ਼ 'ਰਾਣਾ ਨਾਇਡੂ' 'ਚ ' ਮੰਦਿਰਾ ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਬੈਨਰਜੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਅਦਾਕਾਰਾ ਅਸਲ ਜ਼ਿੰਦਗੀ 'ਚ ਵੀ ਬੇਹੱਦ ਗਲੈਮਰਸ ਅਤੇ ਖੂਬਸੂਰਤ ਹੈ।
Priya Banerjee
1/7

Priya Banerjee Pics : Netflix ਦੀ ਵੈੱਬ ਸੀਰੀਜ਼ 'ਰਾਣਾ ਨਾਇਡੂ' 'ਚ ' ਮੰਦਿਰਾ ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਬੈਨਰਜੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਅਦਾਕਾਰਾ ਅਸਲ ਜ਼ਿੰਦਗੀ 'ਚ ਵੀ ਬੇਹੱਦ ਗਲੈਮਰਸ ਅਤੇ ਖੂਬਸੂਰਤ ਹੈ।
2/7

'ਰਾਣਾ ਨਾਇਡੂ' 'ਚ ਮੰਦਿਰਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਪ੍ਰਿਆ ਬੈਨਰਜੀ ਇਸ ਤੋਂ ਪਹਿਲਾਂ ਵੀ ਕਈ ਸ਼ੋਅਜ਼ 'ਚ ਗਲੈਮਰਸ ਅਵਤਾਰ 'ਚ ਨਜ਼ਰ ਆ ਚੁੱਕੀ ਹੈ। ਅਭਿਨੇਤਰੀ ਨੇ ਅਲਟ ਬਾਲਾਜੀ ਦੀ 'ਬੇਕਾਬੂ' ਸੀਰੀਜ਼ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਸੀਰੀਜ਼ 'ਚ ਵੀ ਪ੍ਰਿਆ ਨੇ ਕਾਫੀ ਬੋਲਡ ਸੀਨ ਕੀਤੇ ਸਨ।
Published at : 23 Mar 2023 05:11 PM (IST)
ਹੋਰ ਵੇਖੋ