ਪੜਚੋਲ ਕਰੋ
Priyanka Chopra: ਪ੍ਰਿਅੰਕਾ ਚੋਪੜਾ ਨੇ ਟ੍ਰਾਂਸਪੇਰੇਂਟ ਆਊਟਫਿਟ'ਚ ਦਿਖਾਇਆ ਬੋਲਡ ਅਵਤਾਰ, ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਏ ਪ੍ਰਸ਼ੰਸਕ
Priyanka Chopra Pics: ਪ੍ਰਿਯੰਕਾ ਚੋਪੜਾ ਨੇ ਨਾ ਸਿਰਫ਼ ਬਾਲੀਵੁੱਡ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਆਪਣਾ ਝੰਡਾ ਲਹਿਰਾਇਆ ਹੈ। ਫਿਲਮਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ, ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੀ ਮਜ਼ਬੂਤ ਫੈਨ ਫਾਲੋਇੰਗ ਹੈ।
Priyanka Chopra
1/8

ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਸਫੈਦ ਰੰਗ ਦੀ ਸ਼ਾਨਦਾਰ ਡਰੈੱਸ ਪਾਈ ਨਜ਼ਰ ਆ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8

ਪ੍ਰਿਯੰਕਾ ਚੋਪੜਾ ਵਾਈਟ ਕਲਰ ਦੇ ਪਾਰਦਰਸ਼ੀ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published at : 10 Mar 2023 03:41 PM (IST)
ਹੋਰ ਵੇਖੋ





















