ਡੀਪ ਨੇਕ ਆਰੇਂਜ ਡਰੈੱਸ ਪਹਿਨ ਨਿਕਲੀ ਪ੍ਰਿਅੰਕਾ ਚੋਪੜਾ ,ਕਰਵੀ ਫਿਗਰ ਦੇਖ 'ਦੇਸੀ ਗਰਲ' 'ਤੇ ਫਿਸਲਾ ਫ਼ੈਨਜ ਦਾ ਦਿਲ
Priyanka Chopra In Orange Outfit Photos : 3 ਸਾਲ ਬਾਅਦ ਆਪਣੇ ਦੇਸ਼ ਪਰਤੀ ਪ੍ਰਿਯੰਕਾ ਚੋਪੜਾ ਲਗਾਤਾਰ ਲਾਈਮਲਾਈਟ ਬਟੋਰ ਰਹੀ ਹੈ। ਹਾਲ ਹੀ 'ਚ ਪੈਪਰਾਜ਼ੀ ਨੇ ਮੁੰਬਈ ਦੇ ਇਕ ਹੋਟਲ 'ਚ 'ਦੇਸੀ ਗਰਲ' ਨੂੰ ਸਪਾਟ ਕੀਤਾ।
Download ABP Live App and Watch All Latest Videos
View In Appਬਾਲੀਵੁੱਡ ਅਤੇ ਹਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਨੇ ਭਾਰਤ ਆਉਂਦਿਆਂ ਹੀ ਆਪਣੇ ਵੱਖਰੇ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ।
ਮੁੰਬਈ ਵਿੱਚ ਇੱਕ ਇਵੈਂਟ ਲਈ ਜਦੋਂ ਪ੍ਰਿਯੰਕਾ ਆਰੇਂਜ ਕਲਰ ਦੀ ਡੀਪ ਨੇਕ ਡਰੈੱਸ ਪਾ ਕੇ ਨਿਕਲੀ ਤਾਂ ਮੌਸਮ ਹੀ ਬਦਲ ਗਿਆ।
ਪ੍ਰਿਯੰਕਾ ਚੋਪੜਾ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, 'ਦੇਸੀ ਗਰਲ' ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਆਹੇ ਭਰਦੇ ਨਜ਼ਰ ਆਏ।
ਮੁੰਬਈ ਦੇ ਇਕ ਹੋਟਲ 'ਚ ਪੈਪਰਾਜ਼ੀ ਦੇ ਕੈਮਰੇ 'ਚ ਕੈਦ ਹੋਈ ਪ੍ਰਿਅੰਕਾ ਚੋਪੜਾ ਨੇ ਆਰੇਂਜ ਕਲਰ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਇਸ ਲੁੱਕ 'ਚ ਪ੍ਰਿਯੰਕਾ ਮੁਸਕਰਾਉਂਦੀ ਪੋਜ਼ ਦਿੰਦੀ ਨਜ਼ਰ ਆਈ।
ਪ੍ਰਿਯੰਕਾ ਨੇ ਡੀਪ ਨੇਕ ਫਰੌਕ ਡਰੈੱਸ 'ਚ ਮੈਚਿੰਗ ਹਾਈ ਹੀਲ ਪਹਿਨੀ ਸੀ, ਇਸ ਡਰੈੱਸ 'ਚ 'ਦੇਸੀ ਗਰਲ' ਨੇ ਆਪਣੀ ਕਰਵੀ ਫਿਗਰ ਨੂੰ ਜ਼ਬਰਦਸਤ ਫਲਾਂਟ ਕੀਤਾ।
ਬਿਨਾਂ ਐਕਸੈਸਰੀਜ਼ ਦੇ ਵੀ ਅਦਾਕਾਰਾ ਦਾ ਲੁੱਕ ਕਾਫੀ ਗਲੈਮਰਸ ਲੱਗ ਰਿਹਾ ਸੀ। ਇਸ ਦੇ ਨਾਲ ਹੀ ਪ੍ਰਿਅੰਕਾ ਦੇ ਘੁੰਗਰਾਲੇ ਲੰਬੇ ਵਾਲਾਂ ਨੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ।
ਇਸ ਤੋਂ ਇਲਾਵਾ ਫ਼ੈਨਜ ਨੂੰ ਘਾਇਲ ਕਰਨ ਲਈ ਅਭਿਨੇਤਰੀ ਦੀ ਖੂਬਸੂਰਤੀ ਅਤੇ ਕਾਤਲਾਨਾ ਅਦਾਏ ਕਾਫੀ ਹਨ।