ਪੜਚੋਲ ਕਰੋ
Priyanka Chopra ਨੇ ਸਟ੍ਰਗਲ ਦੇ ਦਿਨਾਂ 'ਚ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਪ੍ਰਿਅੰਕਾ ਚੋਪੜਾ ਗਲੋਬਲ ਸਟਾਰ ਬਣ ਗਈ ਹੈ। ਉਨ੍ਹਾਂ ਦੀ ਐਕਟਿੰਗ ਅਤੇ ਸਮਾਰਟਨੈੱਸ 'ਤੇ ਪੂਰੀ ਦੁਨੀਆ ਵਿਸ਼ਵਾਸ ਕਰਦੀ ਹੈ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪ੍ਰਿਅੰਕਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
Priyanka Chopra ਨੇ ਸਟ੍ਰਗਲ ਦੇ ਦਿਨਾਂ 'ਚ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼
1/8

ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਪ੍ਰਿਅੰਕਾ ਚੋਪੜਾ ਨੇ ਆਪਣਾ ਲੋਹਾ ਮਨਵਾਇਆ ਹੈ। ਸਫਲਤਾ ਦਾ ਆਨੰਦ ਮਾਣ ਰਹੀ ਪ੍ਰਿਅੰਕਾ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਨੇ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ।
2/8

ਜਦੋਂ ਪ੍ਰਿਯੰਕਾ ਚੋਪੜਾ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਹਾਲਾਂਕਿ ਉਸ ਨੇ ਡੈਬਿਊ ਨਹੀਂ ਕੀਤਾ ਸੀ। ਉਸ ਸਮੇਂ ਉਹ ਅਸੀਮ ਮਰਚੈਂਟ ਨੂੰ ਡੇਟ ਕਰ ਰਹੀ ਸੀ।
Published at : 22 Dec 2022 10:07 PM (IST)
ਹੋਰ ਵੇਖੋ





















