ਪੜਚੋਲ ਕਰੋ
Priyanka Chopra Daughter : ਧੀ ਮਾਲਤੀ ਲਈ ਪਹਿਲਾ ਕ੍ਰਿਸਮਿਸ ਸਪੈਸ਼ਲ ਬਣਾ ਰਹੀ ਪ੍ਰਿਅੰਕਾ , ਕ੍ਰਿਸਮਸ ਟ੍ਰੀ ਨਾਲ ਸ਼ੇਅਰ ਕੀਤੀ ਤਸਵੀਰ
Priyanka Daughter : ਪ੍ਰਿਅੰਕਾ ਚੋਪੜਾ ਧੀ ਮਾਲਤੀ ਨਾਲ ਪਹਿਲੀ ਕ੍ਰਿਸਮਸ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਬੈਠੀ ਹੈ। ਪ੍ਰਿਅੰਕਾ ਨੇ ਇੰਸਟਾ ਸਟੋਰੀ 'ਤੇ ਦੋ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ
Priyanka Chopra
Published at : 11 Nov 2022 09:05 PM (IST)






















