Raashi Khanna: ਰੈੱਡ ਡਰੈੱਸ 'ਚ ਬੇੱਹਦ ਖੂਬਸੂਰਤ ਦਿਖੀ ਰਾਸ਼ੀ ਖੰਨਾ, ਲੋਕ ਹੋਏ ਫਿਦਾ, ਦੋਖੋ ਤਸਵੀਰਾਂ
ਰਾਸ਼ੀ ਖੰਨਾ ਦੇ ਨਯਨ ਨਕਸ਼ ਨੂੰ ਦੇਖ ਕੇ ਲੱਖਾਂ ਲੋਕ ਦੰਗ ਰਹਿ ਜਾਂਦੇ ਹਨ। ਅਜਿਹੇ 'ਚ ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਸੋਸ਼ਲ ਮੀਡੀਆ ਯੂਜ਼ਰਸ ਨੂੰ ਦੀਵਾਨਾ ਬਣਾ ਦਿੱਤਾ ਹੈ।
Download ABP Live App and Watch All Latest Videos
View In Appਰਾਸ਼ੀ ਖੰਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ 'ਚ ਅਭਿਨੇਤਰੀ ਲਾਲ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ 'ਚ ਉਹ ਬੇੱਹਦ ਖੂਬਸੂਰਤ ਲੱਗ ਰਹੀ ਹੈ। ਲੋਕ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹ ਰਹੇ ਹਨ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਸ਼ੀ ਨੇ ਲਾਲ ਰੰਗ ਦੀ ਡਰੈੱਸ, ਖੁੱਲ੍ਹੇ ਵਾਲ, ਅੱਖਾਂ 'ਚ ਮਸਕਾਰਾ ਅਤੇ ਨਿਊਡ ਮੇਕਅੱਪ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਉਸ ਦੀ ਅਦਾ ਬਿਲਕੁਲ ਕਾਤਲ ਹੈ। ਉਸ ਦੇ ਸਧਾਰਨ ਅੰਦਾਜ਼ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹੀ ਗਈਆਂ ਹਨ।
ਰਾਸ਼ੀ ਦੀਆਂ ਤਸਵੀਰਾਂ ਨੂੰ ਕਰੀਬ 2.5 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ ਲੋਕ ਉਸ ਦੀ ਪੋਸਟ 'ਤੇ ਖੂਬ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਜੋ ਰਾਸ਼ੀ ਦਾ ਜੀਵਨ ਸਾਥੀ ਹੋਵੇਗਾ ਉਹ ਬਹੁਤ ਖੁਸ਼ਕਿਸਮਤ ਹੋਵੇਗਾ।' ਇੱਕ ਹੋਰ ਨੇ ਲਿਖਿਆ, 'ਲਾਲ ਪਰੀ'। ਤੀਜੇ ਨੇ ਲਿਖਿਆ, 'ਆਈ ਲਵ ਯੂ ਰਾਸ਼ੀ'। ਇਸੇ ਤਰ੍ਹਾਂ ਲੋਕ ਤਿੱਖੇ ਕਮੈਂਟਸ ਕਰ ਰਹੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਰੀ ਨੇ ਆਪਣਾ ਗਲੈਮਰਸ ਲੁੱਕ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਮੌਕਿਆਂ 'ਤੇ ਤਸਵੀਰਾਂ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ। ਅਦਾਕਾਰਾ ਦਾ ਸਟਨਿੰਗ ਲੁੱਕ ਅਕਸਰ ਚਰਚਾ 'ਚ ਰਹਿੰਦਾ ਹੈ।
ਰਾਸ਼ੀ ਦਾ ਸ਼ਰਮਾਉਂਦਾ ਹੋਈਆ ਅੰਦਾਜ ਤਾਂ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਤਾਮਿਲ ਫਿਲਮ 'ਸਰਦਾਰ' 'ਚ ਨਜ਼ਰ ਆਈ ਸੀ। ਇਸ 'ਚ ਚੰਕੀ ਪਾਂਡੇ ਦੀ ਅਹਿਮ ਭੂਮਿਕਾ ਸੀ।
ਇਸ ਤੋਂ ਪਹਿਲਾਂ ਅਭਿਨੇਤਰੀ ਧਨੁਸ਼ ਦੀ 'ਤਿਰੁਚਿਤਰੰਬਲਮ' 'ਚ ਨਜ਼ਰ ਆਈ ਸੀ, ਜੋ ਕਿ ਇੱਕ ਤਾਮਿਲ ਬਲਾਕਬਸਟਰ ਫਿਲਮ ਸੀ। ਇਸ ਦੇ ਨਾਲ ਹੀ ਜੇਕਰ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਸਿਧਾਰਥ ਮਲਹੋਤਰਾ ਅਤੇ ਦਿਸ਼ਾ ਪਟਾਨੀ ਸਟਾਰ ਹਿੰਦੀ ਫਿਲਮ 'ਯੋਧਾ' 'ਚ ਨਜ਼ਰ ਆਵੇਗੀ।