Rakhi Sawant: ਰਾਖੀ ਸਾਵੰਤ ਏਅਰਪੋਰਟ 'ਤੇ ਹੋਈ ਸਪੌਟ, ਗੂੜੇ ਮੇਕਅੱਪ ਤੇ ਹੈਵੀ ਜਿਊਲਰੀ ਨਾਲ ਖਿੱਚਿਆ ਧਿਆਨ
ABP Sanjha
Updated at:
03 May 2023 11:59 PM (IST)
1
ਰਾਖੀ ਸਾਵੰਤ ਦੀਆਂ ਇਹ ਤਾਜ਼ਾ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In App2
ਇਨ੍ਹਾਂ ਤਸਵੀਰਾਂ 'ਚ ਪ੍ਰਸ਼ੰਸਕਾਂ ਨੂੰ ਰਾਖੀ ਦਾ ਨਵਾਂ ਪਰ ਬੇਹੱਦ ਕਿਊਟ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
3
ਰਾਖੀ ਨੇ ਆਪਣੇ ਏਅਰਪੋਰਟ ਲੁੱਕ ਨੂੰ ਬੇਹਤਰੀਨ ਬਣਾਉਣ ਲਈ ਫੁੱਲਦਾਰ ਡਰੈੱਸ ਕੈਰੀ ਕੀਤੀ ਹੈ। ਇਸ ਦੇ ਨਾਲ ਹੀ ਬੈਗ ਵੀ ਹੱਥ ਵਿੱਚ ਫੜਿਆ ਹੋਇਆ ਹੈ।
4
ਅਭਿਨੇਤਰੀ ਨੇ ਘੁੰਗਰਾਲੇ ਵਾਲਾਂ, ਸ਼ੇਡਜ਼, ਬੋਲਡ ਮੇਕਅਪ ਅਤੇ ਡਿਜ਼ਾਈਨਰ ਕੋਲਹਾਪੁਰੀ ਸਟਾਈਲ ਦੀਆਂ ਚੱਪਲਾਂ ਦੇ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ।
5
ਅਤੇ ਦਿੱਖ ਨੂੰ ਖੂਬਸੂਰਤ ਬਣਾਉਣ ਲਈ ਰਾਖੀ ਨੇ ਆਪਣੇ ਸਿਰ 'ਤੇ ਗੋਲਡਨ ਚੇਨ ਨਾਲ ਬਣਿਆ ਹੇਅਰਬੈਂਡ ਲਗਾਇਆ ਹੈ। ਜਿਸ 'ਚ ਉਹ ਕਾਫੀ ਖੂਬਸੂਰਤ ਵੀ ਲੱਗ ਰਹੀ ਹੈ।
6
ਰਾਖੀ ਦਾ ਇਹ ਲੁੱਕ ਰੈਟਰੋ ਵਾਈਬਸ ਦੇ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਭਿਨੇਤਰੀ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।