Rakul -Jackky Wedding Updates: ਜੈਕੀ-ਰਕੁਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਮਾਂ ਨਾਲ ਗੋਆ ਪੁੱਜੇ ਰਿਤੇਸ਼ ਦੇਸ਼ਮੁਖ, ਵੇਖੋ Pics
ABP Sanjha
Updated at:
20 Feb 2024 07:24 AM (IST)
1
ਹਾਲ ਹੀ 'ਚ ਅਦਾਕਾਰ ਰਿਤੇਸ਼ ਦੇਸ਼ਮੁਖ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜੋ ਕਿ ਗੋਆ ਏਅਰਪੋਰਟ ਤੋਂ ਹੈ।
Download ABP Live App and Watch All Latest Videos
View In App2
ਇਨ੍ਹਾਂ ਤਸਵੀਰਾਂ 'ਚ ਰਿਤੇਸ਼ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਦੋਵੇਂ ਰਾਕੁਲ ਅਤੇ ਜੈਕੀ ਦੇ ਵਿਆਹ ਦਾ ਹਿੱਸਾ ਬਣਨ ਲਈ ਗੋਆ ਪਹੁੰਚੇ ਹਨ।
3
ਤਸਵੀਰਾਂ 'ਚ ਰਿਤੇਸ਼ ਦੇਸ਼ਮੁਖ ਬਹੁਤ ਹੀ ਸਿੰਪਲ ਲੁੱਕ 'ਚ ਨਜ਼ਰ ਆ ਰਹੇ ਸਨ। ਉਸ ਨੇ ਮਲਟੀਕਲਰਡ ਜੈਕੇਟ ਦੇ ਨਾਲ ਆਰਮੀ ਹਰੇ ਰੰਗ ਦੀ ਪੈਂਟ ਪਾਈ ਹੋਈ ਹੈ।
4
ਇਸ ਦੌਰਾਨ ਰਿਤੇਸ਼ ਦੇਸ਼ਮੁਖ ਦੀ ਮਾਂ ਗੁਲਾਬੀ ਬਨਾਰਸੀ ਸਾੜ੍ਹੀ 'ਚ ਨਜ਼ਰ ਆਈ। ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
5
ਤੁਹਾਨੂੰ ਦੱਸ ਦੇਈਏ ਕਿ ਅੱਜ ਅਭਿਨੇਤਾ ਜਾਏਦ ਖਾਨ ਵੀ ਆਪਣੀ ਪਤਨੀ ਨਾਲ ਰਾਕੁਲ-ਜੈਕੀ ਦੇ ਵਿਆਹ ਲਈ ਗੋਆ ਪਹੁੰਚੇ ਸਨ।
6
ਹਾਲ ਹੀ 'ਚ ਵਰੁਣ ਧਵਨ ਵੀ ਆਪਣੀ ਗਰਭਵਤੀ ਪਤਨੀ ਨਤਾਸ਼ਾ ਦਲਾਲ ਨਾਲ ਗੋਆ ਪਹੁੰਚੇ ਹਨ। ਜਿਸ ਨੇ ਅੱਜ ਇੰਸਟਾਗ੍ਰਾਮ 'ਤੇ ਵਿਆਹ ਦੇ ਵੈਲਕਮ ਡਰਿੰਕ ਦੀ ਫੋਟੋ ਸ਼ੇਅਰ ਕੀਤੀ ਹੈ।