Drug Case: ਨਹੀਂ ਚੱਲਿਆ ਰਕੂਲ ਪ੍ਰੀਤ ਸਿੰਘ ਦਾ ਕੋਈ ਬਹਾਨਾ, NCB ਸਾਹਮਣੇ ਹੋਣਾ ਪਿਆ ਪੇਸ਼
ਦੱਸ ਦਈਏ ਕਿ ਇਸ ਮਾਮਲੇ ‘ਚ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
Download ABP Live App and Watch All Latest Videos
View In Appਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਰਕੂਲ ਪ੍ਰੀਤ ਸਿੰਘ ਦਾ ਨਾਂ ਐਨਸੀਬੀ ਨੂੰ ਰੀਆ ਨੇ ਹੀ ਦੱਸਿਆ ਹੈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਕਈ ਵਾਰ ਦੋਵਾਂ ਨੂੰ ਵਰਕਆਊਟ ਕਰਨ ਲਈ ਆਉਂਦੇ ਸਮੇਂ ਸਪੌਟ ਕੀਤਾ ਗਿਆ ਹੈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਦੱਸ ਦਈਏ ਕਿ ਰਕੂਲ ਪ੍ਰੀਤ ਡਰੱਗਸ ਕੇਸ ‘ਚ ਗ੍ਰਿਫ਼ਤਾਰ ਰੀਆ ਚੱਕਰਵਰਤੀ ਦੀ ਚੰਗੀ ਦੋਸਤ ਹੈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਇਸ ਤੋਂ ਬਾਅਦ ਐਨਸੀਬੀ ਨੇ ਕਿਹਾ ਕਿ ਰਕੂਲ ਬਹਾਨੇਬਾਜ਼ੀ ਕਰ ਰਹੀ ਹੈ ਤੇ ਇਸ ਤੋਂ ਬਾਅਦ ਉਸ ਨੂੰ ਹੁਣ ਤਲਬ ਕੀਤਾ ਗਿਆ ਹੈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਹੁਣ ਰਕੂਲ ਪ੍ਰੀਤ ਸਿੰਘ ਅੱਜ ਐਨਸੀਬੀ ਦੇ ਸਾਹਮਣੇ ਹੈ। ਰਕੂਲ ਨੂੰ 24 ਸਤੰਬਰ ਨੂੰ ਸਿਰਫ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਹਾਲਾਂਕਿ ਰਕੂਲ ਵੱਲੋਂ ਇਹ ਕਿਹਾ ਗਿਆ ਸੀ ਕਿ ਉਸ ਨੂੰ ਸੰਮਨ ਨਹੀਂ ਮਿਲਿਆ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਰਕੂਲ ਪ੍ਰੀਤ ਸਿੰਘ ਮੁੰਬਈ ਪਹੁੰਚ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਉਸ ਨੂੰ ਡਰੱਗਸ ਕੇਸ ਵਿੱਚ ਸੰਮਨ ਭੇਜਿਆ, ਜਿਸ ‘ਤੇ ਰਕੂਲ ਨੇ ਖੁਦ ਦਸਤਖਤ ਕੀਤੇ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
ਇਹ ਰਕੂਲ ਪ੍ਰੀਤ ਤੋਂ ਪੁੱਛਗਿੱਛ ਦੇ ਪਹਿਲਾ ਦਿਨ ਹੈ, ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਆਉਣ ਵਾਲੇ ਦਿਨਾਂ ਵਿੱਚ ਐਨਸੀਬੀ ਰਕੂਲ ਤੋਂ ਪੁੱਛਗਿੱਛ ਕਰੇਗੀ ਜਾਂ ਨਹੀਂ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
- - - - - - - - - Advertisement - - - - - - - - -