ਭਰਾ ਦੇ ਵਿਆਹ 'ਚ ਬਣ-ਠਣ ਕੇ ਪਹੁੰਚੀਆਂ ਕਰੀਨਾ ਤੇ ਕਰਿਸ਼ਮਾ ਕਪੂਰ, ਵੇਖੋ ਤਸਵੀਰਾਂ
abp sanjha
Updated at:
13 Apr 2022 04:07 PM (IST)
1
ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਮਹਿੰਦੀ ਦੀ ਰਸਮ ਨਿਭਾਈ ਜਾ ਰਹੀ ਹੈ।
Download ABP Live App and Watch All Latest Videos
View In App2
ਕਰੀਨਾ ਕਪੂਰ ਖਾਨ ਤੇ ਕਰਿਸ਼ਮਾ ਕਪੂਰ ਖਾਸ ਤਰੀਕੇ ਨਾਲ ਰਣਬੀਰ ਕਪੂਰ ਦੇ ਘਰ ਵਾਸਤੂ ਪਹੁੰਚੀਆਂ ਹਨ।
3
ਕਰੀਨਾ ਕਪੂਰ-ਕਰਿਸ਼ਮਾ ਕਪੂਰ ਤੋਂ ਇਲਾਵਾ ਕਰਨ ਜੌਹਰ ਵੀ ਰਣਬੀਰ ਕਪੂਰ-ਆਲੀਆ ਭੱਟ ਦੇ ਵਿਆਹ 'ਚ ਸ਼ਿਰਕਤ ਕਰਨ ਪਹੁੰਚੇ ਹਨ।
4
ਇਸ ਦੌਰਾਨ ਕਰੀਨਾ ਕਪੂਰ ਸਫੇਦ ਰੰਗ ਦੇ ਖੂਬਸੂਰਤ ਲਹਿੰਗੇ 'ਚ ਨਜ਼ਰ ਆਈ, ਜਦਕਿ ਕਰਿਸ਼ਮਾ ਕਪੂਰ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆਈ।
5
ਮੀਡੀਆ ਰਿਪੋਰਟਾਂ ਮੁਤਾਬਕ ਅੱਜ ਮਹਿੰਦੀ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਪਰ ਅਧਿਕਾਰਤ ਤੌਰ 'ਤੇ ਨਾ ਤਾਂ ਭੱਟ ਪਰਿਵਾਰ ਤੇ ਨਾ ਹੀ ਕਪੂਰ ਪਰਿਵਾਰ ਨੇ ਇਸ ਬਾਰੇ ਕੁਝ ਕਿਹਾ ਹੈ ਕਿ ਵਿਆਹ ਕਦੋਂ ਹੋਵੇਗਾ।