ਪੜਚੋਲ ਕਰੋ
ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਵਾਲੀ ਹੈ ਰਾਣੀ ਚੈਟਰਜੀ ? ਫੋਟੋਆਂ ਨਾਲ ਲਿਖਿਆ , ਜਲਦ ਵਾਪਸ ਆਵਾਂਗੀ
Rani Chatterjee
1/5

ਆਪਣੀ ਮੁਸਕਾਨ ਭੋਲੇਪਨ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅਦਾਕਾਰਾ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਵਾਲੀ ਹੈ।
2/5

ਰਾਣੀ ਨੇ ਆਪਣੀ ਪੋਸਟ 'ਚ ਸਿੱਧੇ ਤੌਰ 'ਤੇ ਇਹ ਨਹੀਂ ਲਿਖਿਆ ਹੈ ਕਿ ਉਹ ਬ੍ਰੇਕ ਲੈ ਰਹੀ ਹੈ ਪਰ ਇਹ ਉਸਦੇ ਕੈਪਸ਼ਨ ਤੋਂ ਅਜਿਹਾ ਹੀ ਲੱਗ ਰਿਹਾ ਹੈ।
Published at : 20 Mar 2022 06:10 PM (IST)
ਹੋਰ ਵੇਖੋ





















