ਪੜਚੋਲ ਕਰੋ
(Source: ECI/ABP News)
Rani Chatterjee Photos: ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ ਨੇ ਬਲੈਕ ਡ੍ਰੈੱਸ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ, ਕਿੱਲਰ ਲੁੱਕ ਨੇ ਲੁੱਟਿਆ ਫੈਨਜ਼ ਦਾ ਦਿਲ
Rani Chatterjee
1/8
![Rani Chatterjee Photos : ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ (Rani Chatterjee) ਆਪਣੀ ਫਿਟਨੈੱਸ ਨੂੰ ਲੈ ਕੇ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ 'ਚ ਰਾਣੀ ਨੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੈਕ ਡਰੈੱਸ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। ਰਾਣੀ ਦੇ ਇਸ ਲੁੱਕ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।](https://cdn.abplive.com/imagebank/default_16x9.png)
Rani Chatterjee Photos : ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ (Rani Chatterjee) ਆਪਣੀ ਫਿਟਨੈੱਸ ਨੂੰ ਲੈ ਕੇ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ 'ਚ ਰਾਣੀ ਨੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੈਕ ਡਰੈੱਸ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। ਰਾਣੀ ਦੇ ਇਸ ਲੁੱਕ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।
2/8
![ਇਸ ਆਊਟਫਿਟ 'ਚ ਕਿਲਰ ਪੋਜ਼ ਦਿੰਦੀ ਰਾਣੀ ਚੈਟਰਜੀ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਰਾਣੀ ਚੈਟਰਜੀ ਨੇ ਬਲੈਕ ਡ੍ਰੈੱਸ 'ਚ ਤਸਵੀਰਾਂ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਹੈ।](https://cdn.abplive.com/imagebank/default_16x9.png)
ਇਸ ਆਊਟਫਿਟ 'ਚ ਕਿਲਰ ਪੋਜ਼ ਦਿੰਦੀ ਰਾਣੀ ਚੈਟਰਜੀ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਰਾਣੀ ਚੈਟਰਜੀ ਨੇ ਬਲੈਕ ਡ੍ਰੈੱਸ 'ਚ ਤਸਵੀਰਾਂ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਹੈ।
3/8
![ਇਸ ਆਊਟਫਿਟ 'ਚ ਕਿਲਰ ਪੋਜ਼ ਦਿੰਦੀ ਰਾਣੀ ਚੈਟਰਜੀ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਇਸ ਆਊਟਫਿਟ 'ਚ ਕਿਲਰ ਪੋਜ਼ ਦਿੰਦੀ ਰਾਣੀ ਚੈਟਰਜੀ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
4/8
![ਰਾਣੀ ਨੇ ਆਪਣੇ ਲੁੱਕ ਨੂੰ ਵੱਡੇ ਏਅਰਿੰਗ, ਲਾਈਟ ਮੇਕਅੱਪ ਤੇ ਬਲੈਕ ਹੀਲਸ ਨਾਲ ਆਪਣਾ ਪੂਰਾ ਕੀਤਾ ਹੈ।](https://cdn.abplive.com/imagebank/default_16x9.png)
ਰਾਣੀ ਨੇ ਆਪਣੇ ਲੁੱਕ ਨੂੰ ਵੱਡੇ ਏਅਰਿੰਗ, ਲਾਈਟ ਮੇਕਅੱਪ ਤੇ ਬਲੈਕ ਹੀਲਸ ਨਾਲ ਆਪਣਾ ਪੂਰਾ ਕੀਤਾ ਹੈ।
5/8
![ਤਸਵੀਰਾਂ ਸ਼ੇਅਰ ਕਰਦੇ ਹੋਏ ਰਾਣੀ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਸੱਚ ਬੋਲਣ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ, ਜੋ ਸਿਰਫ਼ ਕੰਮ ਤੋਂ ਜਾਣਿਆ ਜਾਂਦਾ ਹੈ, ਲੋਕ ਉਸ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ।](https://cdn.abplive.com/imagebank/default_16x9.png)
ਤਸਵੀਰਾਂ ਸ਼ੇਅਰ ਕਰਦੇ ਹੋਏ ਰਾਣੀ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਸੱਚ ਬੋਲਣ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ, ਜੋ ਸਿਰਫ਼ ਕੰਮ ਤੋਂ ਜਾਣਿਆ ਜਾਂਦਾ ਹੈ, ਲੋਕ ਉਸ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ।
6/8
![ਉਨ੍ਹਾਂ ਅੱਗੇ ਲਿਖਿਆ ਕਿ, ਜੇਕਰ ਤੁਹਾਡੇ ਦੁਸ਼ਮਣ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਮਾੜੇ ਇਨਸਾਨ ਹੋ, ਇਸਦਾ ਮਤਲਬ ਹੈ ਕਿ ਤੁਸੀਂ ਸਫਲ ਹੋ, ਦੂਜਿਆਂ ਤੋਂ ਵੱਖਰੇ ਹੋ।](https://cdn.abplive.com/imagebank/default_16x9.png)
ਉਨ੍ਹਾਂ ਅੱਗੇ ਲਿਖਿਆ ਕਿ, ਜੇਕਰ ਤੁਹਾਡੇ ਦੁਸ਼ਮਣ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਮਾੜੇ ਇਨਸਾਨ ਹੋ, ਇਸਦਾ ਮਤਲਬ ਹੈ ਕਿ ਤੁਸੀਂ ਸਫਲ ਹੋ, ਦੂਜਿਆਂ ਤੋਂ ਵੱਖਰੇ ਹੋ।
7/8
![ਦੱਸ ਦੇਈਏ ਕਿ ਪਰਫੈਕਟ ਫਿਗਰ ਪਾਉਣ ਲਈ ਰਾਣੀ ਇਨ੍ਹੀਂ ਦਿਨੀਂ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ। ਉਹ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਪਰਫੈਕਟ ਫਿਗਰ ਪਾਉਣ ਲਈ ਰਾਣੀ ਇਨ੍ਹੀਂ ਦਿਨੀਂ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ। ਉਹ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ।
8/8
![ਰਾਣੀ ਚੈਟਰਜੀ ਇੱਕ ਸੋਸ਼ਲ ਮੀਡੀਆ ਸਟਾਰ ਹੈ। ਰਾਣੀ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਰਾਣੀ ਚੈਟਰਜੀ ਇੱਕ ਸੋਸ਼ਲ ਮੀਡੀਆ ਸਟਾਰ ਹੈ। ਰਾਣੀ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।
Published at : 16 Mar 2022 11:58 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)