ਬਲੈਕ ਸ਼ਾਰਟ ਡਰੈੱਸ 'ਚ ਰਸ਼ਮਿਕਾ ਮੰਦਾਨਾ ਦਾ ਬੋਲਡ ਲੁੱਕ , ਤੁਸੀਂ ਵੀ ਕਰ ਸਕਦੇ ਹੋ ਅਭਿਨੇਤਰੀ ਦੇ ਸਟਾਈਲ ਨੂੰ ਫਾਲੋ
Rashmika Mandanna bold look : ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਰਸ਼ਮਿਕਾ ਮੰਦਾਨਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਦਾ ਲੇਟੈਸਟ ਬੋਲਡ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਨਵਾਂ ਲੁੱਕ ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਲੁੱਕ 'ਚ ਅਦਾਕਾਰਾ ਨੇ ਬਲੈਕ ਸ਼ਾਰਟ ਡਰੈੱਸ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਜੇਕਰ ਤੁਸੀਂ ਕਿਸੇ ਪਾਰਟੀ 'ਚ ਬੋਲਡ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ। ਸਾਰਿਆਂ ਦੀਆਂ ਨਜ਼ਰਾਂ ਤੁਹਾਡੇ 'ਤੇ ਰੁਕ ਜਾਣਗੀਆਂ।
ਅਦਾਕਾਰਾ ਰਸ਼ਮਿਕਾ ਮੰਦਾਨਾ ਆਪਣੇ ਹਰ ਐਕਟ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰੀਆਂ ਚਲਾਉਣ ਦਾ ਕੰਮ ਕਰਦੀ ਹੈ। ਪ੍ਰਸ਼ੰਸਕ ਉਸ ਦੀ ਹਰ ਪੋਸਟ ਨੂੰ ਬਹੁਤ ਪਸੰਦ ਕਰਦੇ ਹਨ।
ਇਸ ਤਸਵੀਰ 'ਚ ਅਦਾਕਾਰਾ ਆਪਣਾ ਕਾਤਲ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਰਸ਼ਮਿਕਾ ਮੰਦਾਨਾ ਸਫੇਦ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਰਸ਼ਮਿਕਾ ਮੰਦਾਨਾ ਨੇ ਸਫੈਦ ਪਹਿਰਾਵੇ ਦੇ ਨਾਲ ਬਲੈਕ ਹੀਲਸ ਨਾਲ ਆਪਣੀ ਦਿੱਖ ਨੂੰ ਕੰਪਲੀਟ ਕੀਤਾ ਹੈ।