Stardust Awards : ਸਾੜ੍ਹੀ ਪਹਿਨ ਕੇ ਐਵਾਰਡ ਫੰਕਸ਼ਨ 'ਚ ਪਹੁੰਚੀ ਰੇਖਾ, ਟ੍ਰੇਡਿਸ਼ਨਲ ਲੁੱਕ ਨੇ ਖਿੱਚਿਆ ਸਾਰਿਆਂ ਦਾ ਧਿਆਨ, ਵੇਖੋ ਤਸਵੀਰਾਂ
Stardust Awards 50th Anniversary : ਸਟਾਰਡਸਟ ਦੀ 50ਵੀਂ ਵਰ੍ਹੇਗੰਢ ਸਮਾਗਮ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਜਲਵਾ ਬਿਖੇਰਿਆ ਹੈ। ਅਭਿਨੇਤਰੀ ਰੇਖਾ ਵੀ ਇਸ ਸਮਾਰੋਹ 'ਚ ਸੱਜ ਧੱਜ ਕੇ ਪਹੁੰਚੀ। ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਰੇਖਾ ਨੇ ਆਪਣੇ ਰਵਾਇਤੀ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇੰਟਰਨੈੱਟ 'ਤੇ ਉਸ ਦੀਆਂ ਤਸਵੀਰਾਂ ਛਾਈ ਹੋਈ ਹੈ।
ਰੇਖਾ ਗ੍ਰੇ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਕੈਮਰੇ ਦੇ ਸਾਹਮਣੇ ਕਾਫੀ ਤਸਵੀਰਾਂ ਕਲਿੱਕ ਕਰਵਾਈ ਹੈ।
ਸਟਾਰਡਸਟ ਦੀ 50ਵੀਂ ਐਨੀਵਰਸਰੀ ਪਾਰਟੀ 'ਚ ਰੇਖਾ ਦਾ ਇਹ ਲੁੱਕ ਕੈਪਚਰ ਕੀਤਾ ਗਿਆ। ਸਾਰਿਆਂ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ।
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਇਸ ਪਾਰਟੀ ਦਾ ਹਿੱਸਾ ਬਣੀ। ਉਸ ਨੇ ਰੇਖਾ ਨਾਲ ਫੋਟੋਆਂ ਖਿਚਵਾਈਆਂ ਹਨ।
ਇਸ ਦੌਰਾਨ ਰਵੀਨਾ ਟੰਡਨ ਗ੍ਰੀਨ ਐਂਡ ਬਲੈਕ ਗਾਊਨ ਵਿੱਚ ਬੇਹੱਦ ਗਲੈਮਰਸ ਲੱਗ ਰਹੀ ਸੀ। ਉਸ ਦੀ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ।