ਸਵਰਗ ਦੀ ਅਪਸਰਾ ਬਣੀ Rubina Dilaik, ਤਾਜ਼ਾ ਫੋਟੋਸ਼ੂਟ 'ਚ ਐਕਟਰਸ ਦਾ ਗਲੈਮਰਸ ਲੁੱਕ
ਮਹਾ ਸ਼ਿਵਰਾਤਰੀ ਦੇ ਮੌਕੇ 'ਤੇ ਰੁਬੀਨਾ ਦਿਲਾਇਕ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਸਵਰਗ ਦੀਆਂ ਅਪਸਰਾਵਾਂ ਦੀ ਯਾਦ ਆ ਗਈ, ਨਾਲ ਹੀ ਫੈਨਸ ਰੁਬੀਨਾ ਦੀ ਖੂਬਸੂਰਤੀ ਦੇ ਵੀ ਕਾਇਲ ਹੋ ਰਹੇ ਹਨ।
Download ABP Live App and Watch All Latest Videos
View In Appਪਰ ਕੁਝ ਯੂਜ਼ਰਸ ਅਜਿਹੇ ਵੀ ਹਨ, ਜੋ ਰੁਬੀਨਾ ਦਿਲਾਇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਨੂੰ ਨਾਗਿਨ ਕਹਿ ਰਹੇ ਹਨ ਤੇ ਪੁੱਛ ਰਹੇ ਹਨ- ਮੈਡਮ ਕੀ ਤੁਸੀਂ ਨਾਗਮਣੀ ਦੀ ਭਾਲ 'ਚ ਨਿਕਲੇ ਹੋ?
ਉਂਝ ਰੁਬਿਨ ਨੇ ਆਪਣੀਆਂ ਨਵੀਆਂ ਤਸਵੀਰਾਂ ਨਾਲ ਏਕਤਾ ਕਪੂਰ ਲਈ ਆਪਸ਼ਨ ਖੋਲ੍ਹ ਦਿੱਤਾ ਹੈ। ਹੁਣ ਰੁਬੀਨਾ ਨੂੰ ਇਸ ਨਾਗਿਨ ਅਵਤਾਰ 'ਚ ਦੇਖ ਕੇ ਏਕਤਾ ਉਸ ਨੂੰ ਆਪਣੇ ਨਾਗਿਨ ਸੀਰੀਅਲ ਲਈ ਵੀ ਕਾਸਟ ਕਰਨ ਦੀ ਸੋਚ ਸਕਦੀ ਹੈ ਜਿਸ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।
ਅਪਸਰਾਂ ਵਾਂਗ ਚਿੱਟੇ ਰੰਗ ਦੀ ਪਹਿਰਾਵਾ ਪਹਿਨੀ ਅਦਾਕਾਰਾ ਸਿਲਵਰ ਹੀਲਜ਼ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ। ਫੈਨਜ਼ ਵੀ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਉਸ ਦੇ ਬ੍ਰੈਡ ਹੇਅਰ ਸਟਾਈਲ ਤੇ ਉੱਪਰੋਂ ਇੱਕ ਛੋਟਾ ਮਾਂਗ ਟਿਕਾ ਉਸ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ। ਪਰੀਆਂ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਰੁਬੀਨਾ ਦਿਲਾਇਕ ਨੇ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਫੈਸ਼ਨ ਦੀ ਖੇਡ 'ਚ ਉਸ ਦਾ ਸਾਥ ਦੇਣਾ ਆਸਾਨ ਨਹੀਂ ਹੈ।