ਪੜਚੋਲ ਕਰੋ
Rubina Dilaik: ਕਦੇ ਐਥਨਿਕ ਲੁੱਕ ਤਾਂ ਕਦੇ ਸਾੜ੍ਹੀ 'ਚ ਰੂਬੀਨਾ ਦਿਲੈਕ ਨੇ ਮਚਾਈ ਤਬਾਹੀ, ਫੋਟੋਆਂ ਨੇ ਪ੍ਰਸ਼ੰਸਕਾਂ ਦੇ ਉੱਡਾਏ ਹੋਸ਼
Rubina Dilaik Pics: ਰੁਬੀਨਾ ਦਿਲੈਕ ਨੇ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਦੇ ਦਮ 'ਤੇ ਟੀਵੀ ਇੰਡਸਟਰੀ 'ਚ ਆਪਣਾ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੰਦੀਆਂ ਹਨ।
Rubina Dilaik
1/8

ਹਾਲ ਹੀ ਵਿੱਚ ਅਦਾਕਾਰਾ ਰੁਬੀਨਾ ਦਿਲੈਕ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਬੇੱਹਦ ਖੂਬਸੂਰਤ ਨਜ਼ਰ ਆ ਰਹੀ ਹੈ। ਵੇਖੋ ਉਨ੍ਹਾਂ ਦੀਆਂ ਵਾਇਰਲ ਤਸਵੀਰਾਂ...
2/8

ਅਦਾਕਾਰਾ ਰੁਬੀਨਾ ਦਿਲੈਕ ਵਧਦੀ ਉਮਰ ਦੇ ਨਾਲ ਹੋਰ ਸਟਾਈਲਿਸ਼ ਅਤੇ ਖੂਬਸੂਰਤ ਹੁੰਦੀ ਜਾ ਰਹੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Published at : 20 Jul 2023 03:20 PM (IST)
ਹੋਰ ਵੇਖੋ





















