ਪੜਚੋਲ ਕਰੋ
ਸੰਜੇ ਕਪੂਰ ਨੇ ਇਸ ਹਸੀਨਾ ਲਈ ਤੋੜ ਦਿੱਤਾ ਕਰਿਸ਼ਮਾ ਕਪੂਰ ਦਾ ਦਿਲ , ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਦਿੰਦੀ ਹੈ ਟੱਕਰ
ਕਰਿਸ਼ਮਾ ਕਪੂਰ ਹੁਣ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਉਨ੍ਹਾਂ ਦੀ ਪ੍ਰਸਿੱਧੀ ਅਤੇ ਖੂਬਸੂਰਤੀ ਅਜੇ ਵੀ ਬਰਕਰਾਰ ਹੈ। ਦੱਸ ਦੇਈਏ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ।
Sanjay kapoor
1/7

ਕਰਿਸ਼ਮਾ ਕਪੂਰ ਹੁਣ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਉਨ੍ਹਾਂ ਦੀ ਪ੍ਰਸਿੱਧੀ ਅਤੇ ਖੂਬਸੂਰਤੀ ਅਜੇ ਵੀ ਬਰਕਰਾਰ ਹੈ। ਦੱਸ ਦੇਈਏ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ।
2/7

ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਨੇ ਲਵ ਮੈਰਿਜ ਕੀਤੀ ਸੀ ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਬਾਅਦ ਹੀ ਕਰਿਸ਼ਮਾ ਨੇ ਆਪਣੇ ਪਤੀ 'ਤੇ ਘਰੇਲੂ ਹਿੱਸਾ ਦੇ ਨਾਲ-ਨਾਲ ਕਈ ਦੋਸ਼ ਲਗਾਏ ਸਨ।
Published at : 16 Feb 2023 05:41 PM (IST)
ਹੋਰ ਵੇਖੋ