ਪੜਚੋਲ ਕਰੋ
Sapna Choudhary Transformation: ਸਪਨਾ ਚੌਧਰੀ ਨੇ ਮੋਟਾਪੇ ਤੋਂ ਇੰਝ ਪਾਇਆ ਨਿਜਾਤ, ਸ਼ੀਸ਼ੇ 'ਚ ਖੁਦ ਨੂੰ ਦੇਖ ਲੱਗ ਜਾਂਦੀ ਸੀ ਰੋਣ
Sapna Choudhary Transformation: ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਸਪਨਾ ਚੌਧਰੀ ਦਾ ਹਰ ਕੋਈ ਦੀਵਾਨਾ ਹੈ। ਫੈਨਜ਼ ਹਮੇਸ਼ਾ ਹੀ ਅਦਾਕਾਰਾ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ।
Sapna Choudhary Transformation
1/7

ਸਪਨਾ ਚੌਧਰੀ ਨੇ ਬਿੱਗ ਬੌਸ 11 ਵਿੱਚ ਜਾ ਕੇ ਦੇਸ਼ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ। ਅਦਾਕਾਰਾ ਭਾਵੇਂ ਥੋੜ੍ਹੇ ਸਮੇਂ ਲਈ ਹੀ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਰਹੀ ਸੀ ਪਰ ਇਸ ਸ਼ੋਅ ਵਿੱਚ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਸੁਰਖੀਆਂ ਬਟੋਰੀਆਂ।
2/7

ਲੋਕਾਂ ਨੇ ਇਸ ਸ਼ੋਅ 'ਚ ਖਾਸ ਤੌਰ 'ਤੇ ਉਸ ਦੇ ਇੰਡਿਅਨ ਲੁੱਕ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਅੱਜ ਇਸ ਲੇਖ ਵਿੱਚ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕਿਵੇਂ ਸਪਨਾ ਚੌਧਰੀ ਨੇ ਗਰਭ ਅਵਸਥਾ ਤੋਂ ਬਾਅਦ ਭਾਰ ਘਟਾ ਕੇ ਆਪਣਾ ਬਦਲਾਅ ਕੀਤਾ।
Published at : 03 Aug 2023 08:09 PM (IST)
ਹੋਰ ਵੇਖੋ





















