Gym Look 'ਚ Malaika Arora ਨੂੰ ਟੱਕਰ ਦਿੰਦੀਆਂ ਨਜ਼ਰ ਆ ਰਹੀਆਂ Sara Ali Khan ਤੇ Janhvi Kapoor? ਯਕੀਨ ਨਾ ਹੋਵੇ ਤਾਂ ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
22 Jul 2021 07:21 AM (IST)
1
ਹੁਣ ਉਨ੍ਹਾਂ ਨੂੰ ਜਾਨ੍ਹਵੀ ਕਪੂਰ ਤੇ ਸਾਰਾ ਅਲੀ ਖਾਨ ਜਿੰਮ ਵੀਅਰ 'ਚ ਟੱਕਰ ਦੇ ਰਹੀਆਂ ਹਨ।
Download ABP Live App and Watch All Latest Videos
View In App2
ਇਹ ਗੱਲ ਤਸਵੀਰਾਂ ਬਿਆਨ ਰਹੀਆਂ ਹਨ।
3
ਕਦੇ ਸ਼ੌਟਸ ਟੀਸ਼ਰਟਸ ਤੇ ਕਦੇ ਟਾਇਟੀ ਦੇ ਨਾਲ ਸਟਾਇਲਿਸ਼ ਲੁੱਕ। ਜਾਨਵ੍ਹੀ ਦਾ ਸਟਾਇਲ ਮਲਾਇਕਾ 'ਤੇ ਭਾਰੀ ਪੈਂਦਾ ਜਾਪਦਾ ਹੈ।
4
ਸਿਰਫ਼ ਜਾਨ੍ਹਵੀ ਹੀ ਇਸ ਲਿਸਟ 'ਚ ਸ਼ਾਮਲ ਨਹੀਂ ਹੈ ਬਲਕਿ ਲੱਗਦਾ ਹੈ ਕਿ ਸਾਰਾ ਅਲੀ ਖਾਨ ਵੀ ਇਨ੍ਹਾਂ ਨੂੰ ਫੁੱਲ ਕੰਪੀਟੀਸ਼ਨ ਦੇਣ ਦੇ ਮੂਡ 'ਚ ਹੈ।
5
ਪਿਛਲੇ ਕੁਝ ਸਮੇਂ ਤੋਂ ਸਾਰਾ ਅਲੀ ਖਾਨ ਰੈਗੂਲਰ ਜਿੰਮ ਜਾਂਦੀ ਹੋਈ ਸਪੌਟ ਹੁੰਦੀ ਹੈ ਤੇ ਉਹ ਕਾਫੀ ਸਟਾਇਲਿਸ਼ ਅੰਦਾਜ਼ 'ਚ ਹਰ ਵਾਰ ਸਪੌਟ ਹੁੰਦੀ ਹੈ।