Cannes Film Festival 2023 : ਕਾਨਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਣ ਲਈ ਰਵਾਨਾ ਹੋਈ ਸਾਰਾ ਅਲੀ ਖਾਨ
ABP Sanjha
Updated at:
16 May 2023 12:49 PM (IST)
1
Cannes Film Festival 2023 : ਬੀ-ਟਾਊਨ ਦੀਆਂ ਕਈ ਅਦਾਕਾਰਾਂ ਕਾਨਸ ਫਿਲਮ ਫੈਸਟੀਵਲ ਵਿੱਚ ਗਲੈਮਰ ਦਾ ਤੜਕਾ ਲਾਉਂਦੀਆਂ ਨਜ਼ਰ ਆਉਣਗੀਆਂ। ਇਸ ਲਿਸਟ 'ਚ ਸਾਰਾ ਅਲੀ ਖਾਨ ਦਾ ਨਾਂ ਵੀ ਸ਼ਾਮਲ ਹੈ।ਅਦਾਕਾਰਾ ਕਾਨਸ ਲਈ ਰਵਾਨਾ ਹੋ ਚੁੱਕੀ ਹੈ।
Download ABP Live App and Watch All Latest Videos
View In App2
ਸਾਰਾ ਅਲੀ ਖਾਨ ਵੀ ਉਨ੍ਹਾਂ ਬੀ-ਟਾਊਨ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕਰ ਰਹੀਆਂ ਹਨ।
3
ਸਾਰਾ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਅਦਾਕਾਰਾ ਕਾਨਸ 'ਚ ਸ਼ਾਮਲ ਹੋਣ ਲਈ ਰਵਾਨਾ ਹੋਈ ਸੀ।
4
ਸਾਰਾ ਕਾਫੀ ਆਕਰਸ਼ਕ ਲੁੱਕ 'ਚ ਏਅਰਪੋਰਟ ਪਹੁੰਚੀ। ਉਸਨੇ ਬਲੈਕ ਜੈਕੇਟ ਦੇ ਨਾਲ ਨੀਲੇ ਡੈਨੀਮ ਨੂੰ ਪੇਅਰ ਕੀਤਾ ਅਤੇ ਮੈਚਿੰਗ ਹੀਲ ਵੀ ਪਹਿਨੀ।