ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਰਾ ਅਲੀ ਖ਼ਾਨ ਦੇ Backless Blouse ਦੇ ਦੀਵਾਨੇ ਹੋਏ ਲੋਕ
![](https://feeds.abplive.com/onecms/images/uploaded-images/2021/03/31/cf135690811c79c4ed09a2fe115750c7_original.jpg?impolicy=abp_cdn&imwidth=720)
1/8
![ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਤਾਜ਼ਾ ਫ਼ੋਟੋਸ਼ੂਟ ਕਾਰਨ ਚਰਚਾ ਵਿੱਚ ਹੈ।](https://feeds.abplive.com/onecms/images/uploaded-images/2021/03/31/f498d4559c0d67253e289f6baf0a6207b49d3.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਤਾਜ਼ਾ ਫ਼ੋਟੋਸ਼ੂਟ ਕਾਰਨ ਚਰਚਾ ਵਿੱਚ ਹੈ।
2/8
![ਤਸਵੀਰਾਂ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਸਾਰਾ ਅਲੀ ਖ਼ਾਨ ਜ਼ਬਰਦਸਤ ਅੰਦਾਜ਼ ਵਿੱਚ ਆਪਣੀ ਬੈਕ ਫਲੌਂਟ ਕਰਦੀ ਦਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2021/03/31/e86eeac144e4c3148a86c5bda017b3a62a138.jpg?impolicy=abp_cdn&imwidth=720)
ਤਸਵੀਰਾਂ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਸਾਰਾ ਅਲੀ ਖ਼ਾਨ ਜ਼ਬਰਦਸਤ ਅੰਦਾਜ਼ ਵਿੱਚ ਆਪਣੀ ਬੈਕ ਫਲੌਂਟ ਕਰਦੀ ਦਿਖਾਈ ਦੇ ਰਹੀ ਹੈ।
3/8
![ਉਸ ਨੇ ਚਿੱਟੇ ਰੰਗ ਦੇ ਲਹਿੰਗੇ ਵਿੱਚ ਖ਼ੂਬਸੂਰਤ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦਾ ਬੈਕਲੈਸ ਬਲਾਊਜ਼ ਤਾਂ 'ਟਾਕ ਆਫ਼ ਦ ਟਾਊਨ' ਬਣਿਆ ਹੋਇਆ ਹੈ।](https://feeds.abplive.com/onecms/images/uploaded-images/2021/03/31/6bef1177ada5f3a81626e621342a835070735.jpg?impolicy=abp_cdn&imwidth=720)
ਉਸ ਨੇ ਚਿੱਟੇ ਰੰਗ ਦੇ ਲਹਿੰਗੇ ਵਿੱਚ ਖ਼ੂਬਸੂਰਤ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦਾ ਬੈਕਲੈਸ ਬਲਾਊਜ਼ ਤਾਂ 'ਟਾਕ ਆਫ਼ ਦ ਟਾਊਨ' ਬਣਿਆ ਹੋਇਆ ਹੈ।
4/8
![ਤਸਵੀਰਾਂ ਵਿੱਚ ਸਾਰਾ ਅਲੀ ਖ਼ਾਨ ਨੇ ਆਪਣਾ ਲਹਿੰਗਾ ਖ਼ੂਬ ਲਹਿਰਾਇਆ।](https://feeds.abplive.com/onecms/images/uploaded-images/2021/03/31/305924d95af56979180e075a06b1a1e798105.jpg?impolicy=abp_cdn&imwidth=720)
ਤਸਵੀਰਾਂ ਵਿੱਚ ਸਾਰਾ ਅਲੀ ਖ਼ਾਨ ਨੇ ਆਪਣਾ ਲਹਿੰਗਾ ਖ਼ੂਬ ਲਹਿਰਾਇਆ।
5/8
![ਇਸ ਦੇ ਨਾਲ ਹੀ ਫ਼ੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ ਵੀ ਇੰਟਰਨੈੱਟ ਉੱਪਰ ਛਾਈਆਂ ਹੋਈਆਂ ਹਨ।](https://feeds.abplive.com/onecms/images/uploaded-images/2021/03/31/4cafcc92de9ceb5ce3061d76f67918ad7dd90.jpg?impolicy=abp_cdn&imwidth=720)
ਇਸ ਦੇ ਨਾਲ ਹੀ ਫ਼ੋਟੋਸ਼ੂਟ ਦੀਆਂ ਕੁਝ ਹੋਰ ਤਸਵੀਰਾਂ ਵੀ ਇੰਟਰਨੈੱਟ ਉੱਪਰ ਛਾਈਆਂ ਹੋਈਆਂ ਹਨ।
6/8
![ਸਾਰਾ ਅਲੀ ਖ਼ਾਨ ਨੇ ਅਸਮਾਨੀ ਰੰਗ ਦੀ ਪੋਸ਼ਾਕ ਵਿੱਚ ਵੀ ਤਸਵੀਰਾਂ ਖਿਚਵਾਈਆਂ।](https://feeds.abplive.com/onecms/images/uploaded-images/2021/03/31/5c3a6c9485d50c9be9d077ce5c0fcce9e2267.jpg?impolicy=abp_cdn&imwidth=720)
ਸਾਰਾ ਅਲੀ ਖ਼ਾਨ ਨੇ ਅਸਮਾਨੀ ਰੰਗ ਦੀ ਪੋਸ਼ਾਕ ਵਿੱਚ ਵੀ ਤਸਵੀਰਾਂ ਖਿਚਵਾਈਆਂ।
7/8
![ਸਾਰਾ ਦਾ ਬਾਰਬੀ ਲੁੱਕ ਉਸ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।](https://feeds.abplive.com/onecms/images/uploaded-images/2021/03/31/9b186c8711db047f1d72e300b93cce8e98566.jpg?impolicy=abp_cdn&imwidth=720)
ਸਾਰਾ ਦਾ ਬਾਰਬੀ ਲੁੱਕ ਉਸ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
8/8
![ਸਾਰਾ ਅਲੀ ਖ਼ਾਨ ਅਕਸ਼ੈ ਕੁਮਾਰ ਅਤੇ ਧਨੁਸ਼ ਨਾਲ ਆਗਾਮੀ ਫ਼ਿਲਮ 'ਅਤਰੰਗੀ ਰੇ' ਵਿੱਚ ਦਿਖਾਈ ਦੇਣ ਵਾਲੀ ਹੈ।](https://feeds.abplive.com/onecms/images/uploaded-images/2021/03/31/3495714f43888a49e46d9f87bd8061dff3546.jpg?impolicy=abp_cdn&imwidth=720)
ਸਾਰਾ ਅਲੀ ਖ਼ਾਨ ਅਕਸ਼ੈ ਕੁਮਾਰ ਅਤੇ ਧਨੁਸ਼ ਨਾਲ ਆਗਾਮੀ ਫ਼ਿਲਮ 'ਅਤਰੰਗੀ ਰੇ' ਵਿੱਚ ਦਿਖਾਈ ਦੇਣ ਵਾਲੀ ਹੈ।
Published at : 31 Mar 2021 10:04 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)