ਬੈਕਲੈਸ ਡ੍ਰੈੱਸ ਪਹਿਨ ਕੇ ਸਟਾਰਕਿਡਸ ਨੇ ਮਚਾਇਆ ਤਹਿਲਕਾ, ਤਸਵੀਰਾਂ 'ਚ ਦੇਖੋ ਹੌਟ ਅੰਦਾਜ਼
ਏਬੀਪੀ ਸਾਂਝਾ
Updated at:
29 Jul 2021 10:47 AM (IST)
1
ਗਲੈਮਰਸ, ਗੌਰਜੀਅਸ ਤੇ ਟੈਂਲੇਂਟਡ ਸਟਾਰ ਕਿਡਸ ਬਾਲੀਵੁੱਡ ਦੇ ਨਵੇਂ ਫੈਸ਼ਨਿਸਟਾ ਹਨ। ਤਹਾਨੂੰ ਦਿਖਾ ਰਹੇ ਹਾਂ ਉਹ ਤਸਵੀਰਾਂ ਜਿੰਨ੍ਹਾਂ 'ਚ ਸਟਾਰਕਿਡਸ ਨੇ ਬੈਕਲੈਸ ਡਰੈਸ ਪਹਿਨ ਕੇ ਹੁਸਨ ਦੇ ਜਲਵੇ ਬਿਖੇਰੇ ਸਨ।
Download ABP Live App and Watch All Latest Videos
View In App2
ਅਨੰਨਿਆ ਪਾਂਡੇ ਦਾ ਇਹ ਬੈਕਲੈਸ ਰੂਪ ਕਮਾਲ ਦੀ ਲੁਕ ਦਿੰਦਾ ਹੈ।
3
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਲਾਡਲੀ ਬੇਟੀ ਸੁਹਾਨਾ ਖਾਨ ਦੇ ਲੱਖਾਂ ਫੈਨਜ਼ ਹਨ। ਸੁਹਾਨਾ ਨੇ ਫੰਕਸ਼ਨ 'ਚ ਬੈਕਲੈਸ ਚੋਲੀ ਪਹਿਨ ਕੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ ਸੀ।
4
ਸ਼ਨਾਇਆ ਦਾ ਇਹ ਬੈਕਲੈਸ ਡ੍ਰੈਸ ਵਾਲਾ ਅੰਦਾਜ਼ ਵੀ ਕਿਸੇ ਤੋਂ ਘੱਟ ਨਹੀਂ।
5
ਧੜਕ ਅਦਾਕਾਰਾ ਇਸ ਤਸਵੀਰ 'ਚ ਕਾਫੀ ਗਲੈਮਰਸ ਤੇ ਹੌਟ ਲੱਗ ਰਹੀ ਹੈ।
6
ਲਵ ਆਜ ਕਲ ਦੀ ਅਦਾਕਾਰਾ ਨੇ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਦਾ ਡਿਜ਼ਾਇਨ ਕੀਤਾ ਹੋਇਆ ਇਹ ਬੈਕਲੈਸ ਚੋਲੀ ਵਾਲਾ ਲਹਿੰਗਾ ਪਹਿਨਿਆ ਸੀ।