Huma Qureshi ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਹੋ ਜਾਓਗੇ ਦੀਵਾਨੇ, ਹਰ ਸਟਾਇਲ 'ਚ ਢਾਹੁੰਦੀ ਕਹਿਰ
ਏਬੀਪੀ ਸਾਂਝਾ
Updated at:
06 Aug 2021 03:39 PM (IST)
1
Huma Qureshi Stylish look: ਹੁਮਾ ਕੁਰੇਸ਼ੀ ਬੇਹੱਦ ਕਮਾਲ ਦੀ ਅਦਾਕਾਰਾ ਹੈ। ਇਹ ਸਟਾਇਲ 'ਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਦੇਖਦਿਆਂ ਹੀ ਵਾਇਰਲ ਹੋ ਜਾਂਦੀਆਂ ਹਨ। ਸਟਾਇਲ 'ਚ ਰਹਿਣਾ ਤੇ ਚਮਕਣਾ ਦੋਵੇਂ ਹੀ ਹੁਮਾ ਨੂੰ ਪਸੰਦ ਹਨ।
Download ABP Live App and Watch All Latest Videos
View In App2
ਆਲ ਡੈਨਿਮ ਲੁਕ 'ਚ ਹੁਮਾ ਨੇ ਹਰ ਕਿਸੇ ਨੂੰ ਇੰਪ੍ਰੈਸ ਕੀਤਾ। ਉਨ੍ਹਾਂ ਇਸ ਲੁੱਕ ਨੂੰ ਪੋਨੀਟੇਲ, ਡਾਰਕ ਲਿਪਸ ਤੇ ਡਾਇਮੰਡ ਜਿਊਲਰੀ ਨਾਲ ਮੁਕੰਮਲ ਕੀਤਾ।
3
ਬਲੂ ਕਲਰ ਦੇ ਸਾਟਨ ਗਾਊਨ 'ਚ ਹੁਮਾ ਨੇ ਸ਼ਾਨਦਾਰ ਪੋਜ਼ ਦਿੱਤਾ। ਇਸ ਗਾਊਨ 'ਚ ਇਕ ਥਾਈ-ਹਾਈ ਸਲਿਟ ਸੀ ਜੋ ਉਨ੍ਹਾਂ ਦੀ ਲੁਕ ਨੂੰ ਗਲੈਮਰਸ ਬਣਾ ਰਿਹਾ ਸੀ।
4
ਰੈੱਡ ਕਲਰ 'ਚ ਹੁਮਾ ਦੀ ਲੁਕ ਦੇਖਣ ਲਾਇਕ ਸੀ। ਕੌਲਰ ਵਾਲੀ ਡ੍ਰੈਸ 'ਚ ਥਾਈ-ਹਾਈ ਸਲਿਟ ਸੀ।
5
ਨਿਓਨ ਗਰੀਨ ਕਲਰ ਦੇ ਕੋ ਆਰਡ ਸੈੱਟ ''ਚ ਹੁਮਾ ਨੇ ਲੋਕਾਂ ਦਾ ਦਿਲ ਜਿੱਤਿਆ। ਬੰਨ੍ਹੇ ਵਾਲ ਨਿਊਡ ਮੇਕਅਪ ਤੇ ਵਾਈਟ ਹੀਲ ਨਾਲ ਹੁਮਾ ਨੇ ਪਰਫੈਕਟ ਲੁਕ ਦਿੱਤਾ।