Shah Rukh Khan: ਗੌਰੀ ਖਾਨ ਨਾਲ ਬੁੱਕ ਲੌਂਚ ਈਵੈਂਟ 'ਚ ਨਜ਼ਰ ਆਏ ਸ਼ਾਹਰੁਖ ਖਾਨ, ਬਲੈਕ ਕੱਲਰ 'ਚ ਟਵੀਨਿੰਗ ਕਰਦੇ ਆਂਏ ਨਜ਼ਰ
ਗੌਰੀ ਖਾਨ ਨੇ ਅੱਜ ਮੁੰਬਈ ਵਿੱਚ ਆਪਣੀ ਇੱਕ ਕਿਤਾਬ ਲਾਂਚ ਕੀਤੀ ਹੈ। ਜਿਸ 'ਚ ਸ਼ਾਹਰੁਖ ਖਾਨ ਵੀ ਆਪਣੀ ਲੇਡੀ ਲਵ ਨਾਲ ਨਜ਼ਰ ਆਏ।
Download ABP Live App and Watch All Latest Videos
View In Appਇਸ ਈਵੈਂਟ 'ਚ ਬੀ-ਟਾਊਨ ਦਾ ਇਹ ਸ਼ਾਹੀ ਜੋੜਾ ਟਵੀਨਿੰਗ ਕਰਦਾ ਨਜ਼ਰ ਆਇਆ। ਬਲੈਕ ਲੁੱਕ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ।
ਇਨ੍ਹਾਂ ਤਸਵੀਰਾਂ 'ਚ ਗੌਰੀ ਖਾਨ ਬਾਡੀਕੋਨ ਬਲੈਕ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਗੌਰੀ ਨੇ ਆਪਣੀ ਲੁੱਕ ਨੂੰ ਡਾਇਮੰਡ ਨੇਕਪੀਸ, ਮੈਚਿੰਗ ਈਅਰਿੰਗਸ ਅਤੇ ਵਾਈਟ ਹੀਲਸ ਨਾਲ ਪੂਰਾ ਕੀਤਾ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਬਾਲੀਵੁੱਡ ਦੇ ਪਠਾਨ ਦੀ ਗੱਲ ਕਰੀਏ ਤਾਂ ਇਸ ਈਵੈਂਟ 'ਚ ਉਹ ਗੌਰੀ ਨਾਲ ਟਵੀਨਿੰਗ ਕਰਦੇ ਨਜ਼ਰ ਆਏ। ਉਸ ਨੇ ਕਾਲੇ ਰੰਗ ਦਾ ਬਲੇਜ਼ਰ ਅਤੇ ਚਿੱਟੀ ਕਮੀਜ਼ ਦੇ ਨਾਲ ਕਾਲੀ ਪੈਂਟ ਪਾਈ ਹੋਈ ਸੀ।
ਇਸ ਤਸਵੀਰ 'ਚ ਗੌਰੀ ਸਟੇਜ 'ਤੇ ਭਾਸ਼ਣ ਦਿੰਦੇ ਹੋਏ ਸ਼ਾਹਰੁਖ ਖਾਨ ਨੂੰ ਦੇਖਦੀ ਹੋਈ ਕਾਫੀ ਕਿਊਟ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਗੌਰੀ ਦੀ ਲਵ ਮੈਰਿਜ ਹੋਇ ਸੀ।
ਇਸ ਜੋੜੇ ਦੇ ਵਿਆਹ ਨੂੰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਹਾਂ ਵਿਚਕਾਰ ਅਥਾਹ ਪਿਆਰ ਹੈ।