Suhana Khan: ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਬੌਸ ਲੇਡੀ ਲੁੱਕ ਦੇ ਫੈਨਜ਼ ਹੋਏ ਕਾਇਲ
ABP Sanjha
Updated at:
12 Apr 2023 04:37 PM (IST)
1
ਸੁਹਾਨਾ ਖਾਨ ਦੀਆਂ ਇਹ ਖੂਬਸੂਰਤ ਤਸਵੀਰਾਂ ਬਿਊਟੀ ਬ੍ਰਾਂਡ ਮੇਬੇਲਿਨ ਦੇ ਈਵੈਂਟ ਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੂੰ ਇਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
Download ABP Live App and Watch All Latest Videos
View In App2
ਦੂਜੇ ਪਾਸੇ ਬਿਊਟੀ ਬ੍ਰਾਂਡ ਦਾ ਨਵਾਂ ਚਿਹਰਾ ਬਣੀ ਸੁਹਾਨਾ ਇਸ ਈਵੈਂਟ 'ਚ ਬੌਸ ਲੁੱਕ 'ਚ ਨਜ਼ਰ ਆਈ। ਉਸਨੇ ਲਾਲ ਸੂਟ ਪਾਇਆ ਹੋਇਆ ਸੀ।
3
ਸੁਹਾਨਾ ਨੇ ਲਾਲ ਪੈਂਟ ਦੇ ਨਾਲ ਮੈਚਿੰਗ ਕ੍ਰੌਪ ਬਲੇਜ਼ਰ ਪਾਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
4
ਉਸਨੇ ਗਲੋਸੀ ਮੇਕਅਪ, ਢਿੱਲੇ ਘੁੰਗਰਾਲੇ ਵਾਲਾਂ ਅਤੇ ਉੱਚੀ ਅੱਡੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ। ਨਾਲ ਹੀ, ਉਸ ਦੇ ਚਿਹਰੇ 'ਤੇ ਮੁਸਕਰਾਹਟ ਸੁਹਾਨਾ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ।
5
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਹਾਨਾ ਜਲਦ ਹੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
6
ਇਸ ਫਿਲਮ 'ਚ ਸੁਹਾਨਾ ਦੇ ਨਾਲ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਨਜ਼ਰ ਆਉਣਗੇ।