ਬਾਲੀਵੁੱਡ ਅਦਾਕਾਰਾ ਨੇ ਬਲੈਕ ਬਿਕਨੀ ‘ਚ ਸ਼ੇਅਰ ਕੀਤੀ ਤਸਵੀਰ, 55 ਸਾਲ ਦੀ ਉਮਰ ‘ਚ ਸ਼ਹਿਦ ਕਪੂਰ ਦੇ ਪਿਤਾ ਨੇ ਕਰ ਦਿੱਤਾ ਅਜਿਹਾ ਕਮੈਂਟ
Rajesh Khattar Comment On Sonal Chauhan Bikini Photo: ਅਦਾਕਾਰਾ ਸੋਨਲ ਚੌਹਾਨ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਆਪਣੀ ਇਕ ਲੇਟੈਸਟ ਤਸਵੀਰ ਸ਼ੇਅਰ ਕੀਤੀ ਹੈ। ਜਿਸ ਤੇ ਸ਼ਹਿਦ ਕਪੂਰ ਦੇ Step Father ਤੇ ਅਦਾਕਾਰ ਰਾਜੇਸ਼ ਖੱਟਰ ਦਾ ਕਮੈਂਟ ਖੂਬ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਸੋਹਲ ਨੇ ਹਾਲ ਹੀ ‘ਚ ਬਿਸਤਰ ‘ਤੇ ਬੈਠੇ ਇਕ ਫੋਟੋਸ਼ੂਟ ਕਰਵਾਇਆ ਹੈ।
ਤਸਵੀਰ ਸ਼ੇਅਰ ਕਰਦਿਆਂ ਸੋਹਲ ਨੇ ਕੈਪਟਨ ‘ਚ ਲਿਖਿਆ, ‘ਔਰ ਫਿਰ ਸੇ ਸੂਰਜ ਬੱਝੇ ਕਿਸ ਕਰ ਰਹਾ ਹੈ।’ ਇਸ ‘ਤੇ ਰਾਜੇਸ਼ ਖੱਟਰ ਨੇ ਕਮੈਂਟ ਕੀਤਾ 'Have a SUNny day’. ਰਾਜੇਸ਼ ਖੱਟਰ ਸ਼ਾਹਿਦ ਕਪੂਰ ਦੇ ਸਟੈਪ ਫਾਦਰ ਹਨ।
ਸੋਹਲ ਚੌਹਾਨ ਨੇ ਆਪਣੇ ਫੋਟੋਸ਼ੂਟ ਦੀ ਇਕ ਹੋਰ ਤਸਵੀਰ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਸੋਹਲ ਚੌਹਾਨ ਇਸ ਲਾਲ ਰੰਗ ਦੀ ਸਾੜੀ ‘ਚ ਵੀ ਖ਼ੂਬਸੂਰਤ ਲੱਗ ਰਹੀ ਹੈ।
ਸੋਨਲ ਦੀ ਉਮਰ 34 ਸਾਲ ਹੈ ਤੇ ਸਾਲਾਂ ਪਹਿਲਾਂ ਅਦਾਕਾਰ ਇਮਰਾਨ ਹਾਸ਼ਮੀ ਨਾਲ ਫਿਲਮ ਜੰਨਤ ਜ਼ਰੀਏ ਡੈਬਿਊ ਕੀਤਾ ਸੀ।
ਸੋਨਲ ਦੀ ਜੰਨਤ ਫਿਲਮ ਏਨੀ ਪਸੰਦ ਕੀਤੀ ਗਈ ਕਿ ਉਸ ਨੂੰ ਜੰਨਤ ਗਰਲ ਕਿਹਾ ਜਾਣ ਲੱਗਾ।
ਵੈਸਟਰਨ ਹੋਵੇ ਜਾਂ ਟ੍ਰਾਡੀਸ਼ਨਲ ਸੋਹਲ ਚੌਹਾਨ ਹਰ ਲੁਕ ‘ਚ ਪਰਫੈਕਟ ਦਿਖਾਈ ਦਿੰਦੀ ਹੈ।
ਸੋਨਲ ਦੀਆਂ ਸਾਰੀਆਂ ਤਸਵੀਰਾਂ ਉਨਾਂ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।