ਬਹੁਤ ਪੁਰਾਣਾ ਹੈ ਬਿਕਨੀ ਟਰੈਂਡ, ਸ਼ਰਮਿਲਾ ਟੈਗੋਰ ਤੋਂ ਡਿੰਪਲ ਕਪਾਡੀਆ ਦਾ ਬੋਲਡ ਅੰਦਾਜ਼ ਨੇ ਮਚਾਇਆ ਹੰਗਾਮਾ
ਬਾਲੀਵੁੱਡ ਅਦਾਕਾਰਾਂ ਅੱਜ ਆਪਣੇ ਬੋਲਡ ਤੇ ਹੌਟ ਲੁਕ ਨਾਲ ਫੈਨਜ਼ ਨੂੰ ਐਟਰੈਕਟ ਕਰਦੀਆਂ ਹਨ। 70-80 ਦੇ ਦਹਾਕੇ 'ਚ ਵੀ ਕਈ ਬਾਲੀਵੁੱਡ ਹੀਰੋਇਨਾਂ ਨੇ ਵੀ ਬੈਰੀਅਰ ਤੋੜਦਿਆਂ ਆਪਣਾ ਬੋਲਡ ਅੰਦਾਜ਼ ਦਿਖਾਇਆ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਸ਼ਰਮਿਲਾ ਟੈਗੋਰ ਬਾਲੀਵੁੱਡ ਦੀ ਪਹਿਲੀ ਅਦਾਕਾਰਾ ਹੈ ਜੋ ਵੱਡੇ ਪਰਦੇ 'ਤੇ ਬਿਕਨੀ 'ਚ ਦਿਖਾਈ ਦਿੱਤੀ।
ਜੀਨਤ ਅਮਾਨ ਬਾਲੀਵੁੱਡ ਦੀ ਸਭ ਤੋਂ ਗੈਰਜੀਅਸ ਲੇਡੀ ਹੈ। ਉਨ੍ਹਾਂ ਦੀ ਗਲੈਮਰਸ ਲੁਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਸੀ।
ਡਿੰਪਲ ਕਪਾਡੀਆ ਬਹੁਤ ਘੱਟ ਉਮਰ 'ਚ ਬਾਲੀਵੁੱਡ 'ਚ ਪਾਪੂਲਰ ਰਹੀ ਹੈ। ਡਿੰਪਲ ਕਪਾਡੀਆ ਬਿਕਨੀ ਸੀਨ ਲਈ ਕਾਫੀ ਪਾਪੂਲਰ ਸੀ। ਇੱਥੋਂ ਤਕ ਕਿ ਬੌਬੀ 'ਚ ਉਹ ਚਟੌਪਲੈਸ ਵੀ ਹੋਈ।
ਹੇਲੇਨ ਨੂੰ ਉਨ੍ਹਾਂ ਦੇ ਡਾਂਸਿੰਗ ਮੂਵਸ ਤੇ ਕੈਬਰਾ ਡਾਂਸ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸ਼ੌਰਟਸ ਤੇ ਟੂ ਪੀਸ ਕਈ ਡਾਂਸ ਨੰਬਰ ਦਿੱਤੇ ਸਨ।
ਪਰਵੀਨ ਬੌਬੀ ਨੇ ਉਸ ਦੌਰ ਦੀਆਂ ਸਾਰੀਆਂ ਹੀਰੋਇਨਾਂ ਨੂੰ ਆਪਣੀ ਬੋਲਡਨੈਸ, ਸਮਾਰਚਟਨੈਸ ਤੇ ਖੂਬਸੂਰਤੀ ਨਾਲ ਟੱਕਰ ਦਿੱਤੀ।