Shehnaaz Gill Photos : ਬਲੈਕ ਬਾਡੀ ਫਿਟੇਡ ਡਰੈੱਸ 'ਚ ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਹੈਰਾਨ ,ਕਿਹਾ- 'ਅੱਗ ਲੱਗ ਰਹੀ ਹੋ ...'
ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨੇ ਪਿਛਲੇ ਦੋ ਸਾਲਾਂ 'ਚ ਆਪਣਾ ਜਿਨ੍ਹਾਂ ਜ਼ਬਰਦਸਤ ਟ੍ਰਾਂਸਫੇਮਸ਼ਨ ਕੀਤਾ ਹੈ, ਉਸ ਨੂੰ ਦੇਖ ਕੇ ਤਾਂ ਸਭ ਨੇ ਦੰਦਾਂ ਹੇਠ ਉਂਗਲ ਦਬਾ ਲਈ।
Download ABP Live App and Watch All Latest Videos
View In Appਬਿੱਗ ਬੌਸ ਦੀ ਚਬੀ ਸ਼ਹਿਨਾਜ਼ ਗਿੱਲ ਹੁਣ ਇੰਨੀ ਹੌਟ ਅਤੇ ਸਮਾਰਟ ਹੋ ਗਈ ਹੈ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ ਹਨ।
ਸ਼ਹਿਨਾਜ਼ ਹਰ ਰੋਜ਼ ਆਪਣਾ ਹੌਟ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਉਹ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ,ਜੋ ਕਾਫੀ ਵਾਇਰਲ ਹੁੰਦੀਆਂ ਹਨ।
ਹੁਣ ਹਾਲ ਹੀ 'ਚ ਸ਼ਹਿਨਾਜ਼ ਨੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਸ਼ਹਿਨਾਜ਼ ਗਿੱਲ ਦਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਇਸ ਫੋਟੋਸ਼ੂਟ ਲਈ ਸ਼ਹਿਨਾਜ਼ ਨੇ ਲੈਦਰ ਲੁੱਕ 'ਚ ਬਲੈਕ ਬਾਡੀ ਫਿਟੇਡ ਡਰੈੱਸ ਪਾਈ ਹੋਈ ਹੈ।
ਸ਼ਹਿਨਾਜ਼ ਨੇ ਇਸ ਡਰੈੱਸ ਦੇ ਨਾਲ ਕਾਲੇ ਰੰਗ ਦੇ ਸੈਂਡਲ ਪਾਏ ਹੋਏ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, 'ਇੱਕ ਦਿਨ... ਜਾਂ ਪਹਿਲਾ ਦਿਨ? ਫੈਸਲਾ ਤੁਸੀਂ ਕਰੋ।