Shraddha Das: ਡੀਪਨੇਕ ਲਹਿੰਗਾ ਚੋਲੀ 'ਚ ਇਸ ਤਰ੍ਹਾਂ ਝੁਕੀ ਅਭਿਨੇਤਰੀ ਸ਼ਰਧਾ ਦਾਸ, ਕਲੀਵੇਜ 'ਤੇ ਟਿਕੀਆਂ ਫੈਨਜ਼ ਦੀਆਂ ਨਜ਼ਰਾਂ
ਅਭਿਨੇਤਰੀ ਸ਼ਰਧਾ ਦਾਸ ਨੇ ਐਥਨਿਕ ਲੁੱਕ 'ਚ ਅਜਿਹਾ ਧਮਾਲ ਮਚਾ ਦਿੱਤੀ ਕਿ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਗਈਆਂ, ਨਾਲ ਹੀ ਪ੍ਰਸ਼ੰਸਕ ਵੀ ਉਸ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
Download ABP Live App and Watch All Latest Videos
View In Appਅਭਿਨੇਤਰੀ ਸ਼ਰਧਾ ਦਾਸ ਜਾਮਨੀ ਰੰਗ ਦੇ ਲਹਿੰਗਾ ਚੋਲੀ ਵਿੱਚ ਸ਼ਾਨਦਾਰ ਅਤੇ ਗਲੈਮਰਸ ਲੱਗ ਰਹੀ ਹੈ।
ਡੀਪਨੇਕ ਕੱਟ ਬਲਾਊਜ਼ ਅਤੇ ਸਟਾਈਲਿਸ਼ ਅੰਦਾਜ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਬੈਚਨ ਹੋ ਗਿਆ ਹੈ।
ਅਭਿਨੇਤਰੀ ਸ਼ਰਧਾ ਦਾਸ ਪੋਜ਼ ਦੇਣ ਲਈ ਇਸ ਤਰ੍ਹਾਂ ਝੁਕ ਗਈ ਹੈ ਕਿ ਉਸ ਦਾ ਕਲੀਵੇਜ ਫਲਾਂਟ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਦਿਮਾਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਥੇ ਹੀ, ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਰਧਾ ਇਨ੍ਹੀਂ ਦਿਨੀਂ ਤੇਲਗੂ ਫਿਲਮਾਂ 'ਨਿਰੇਕਸ਼ਣਾ' ਅਤੇ 'ਅਰਧਮ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਇਸ ਦੇ ਨਾਲ ਹੀ ਅਭਿਨੇਤਰੀ ਸ਼ਰਧਾ ਦਾਸ ਨੇ 'ਜ਼ਿਦ', 'ਗ੍ਰੇਟ ਗ੍ਰੈਂਡ ਮਸਤੀ', 'ਦਿਲ ਤੋ ਬੱਚਾ ਹੈ ਜੀ', 'ਲਾਹੌਰ', 'ਸਨਮ ਤੇਰੀ ਕਸਮ' ਕਈ ਬਾਲੀਵੁੱਡ ਫਿਲਮਾਂ ਕੀਤੀਆਂ ਹਨ।
ਅਦਾਕਾਰਾ ਸ਼ਰਧਾ ਦਾਸ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਅਦਾਕਾਰਾ ਸ਼ਰਧਾ ਦਾਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਦੇ 2.8 ਮਿਲੀਅਨ ਫਾਲੋਅਰਜ਼ ਹਨ।