Neha Bhasin: ਉਰਫੀ ਜਾਵੇਦ ਨੂੰ ਟੱਕਰ ਦੇਣ ਆ ਰਹੀ ਹੈ ਇਹ ਖੂਬਸੂਰਤ 'ਗਾਇਕ', ਗਲੈਮਰਸ ਅੰਦਾਜ਼ ਦੇ ਲੱਖਾਂ ਹਨ ਦੀਵਾਨੇ
ਉਰਫੀ ਤੋਂ ਇਲਾਵਾ ਪੰਜਾਬੀ ਅਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਦੇ ਸਟਾਈਲ ਦੇ ਵੀ ਲੱਖਾਂ ਲੋਕ ਦੀਵਾਨੇ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕ ਨੇਹਾ ਭਸੀਨ ਨੂੰ ਕਾਫੀ ਪਸੰਦ ਕਰ ਰਹੇ ਹਨ। ਨੇਹਾ ਦੀਆਂ ਤਸਵੀਰਾਂ ਦੇ ਲੱਖਾਂ ਲੋਕ ਦੀਵਾਨੇ ਹਨ।
Download ABP Live App and Watch All Latest Videos
View In Appਪੰਜਾਬੀ ਗਾਇਕਾ ਨੇਹਾ ਭਸੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਨੇਹਾ ਦੇ ਇੰਸਟਾਗ੍ਰਾਮ 'ਤੇ 8 ਲੱਖ ਤੋਂ ਵੱਧ ਫਾਲੋਅਰਜ਼ ਹਨ।
ਨੇਹਾ ਭਸੀਨ ਲਗਾਤਾਰ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਨੇਹਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ। ਨੇਹਾ ਨੇ ਆਪਣੀ ਆਵਾਜ਼ ਦੇ ਦਮ 'ਤੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਪਿਛਲੇ ਕੁਝ ਸਮੇਂ ਤੋਂ ਨੇਹਾ ਆਪਣੇ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਨੇਹਾ ਨੇ ਆਪਣੇ ਲੁੱਕ ਨਾਲ ਗਲੈਮਰ ਸਟਾਈਲ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਕੁਝ ਸਮਾਂ ਪਹਿਲਾਂ ਨੇਹਾ ਭਸੀਨ ਨੇ ਵੀ ਆਪਣਾ ਟਾਪਲੈੱਸ ਫੋਟੋਸ਼ੂਟ ਕਰਵਾਇਆ ਸੀ। ਇਨ੍ਹਾਂ ਤਸਵੀਰਾਂ 'ਚ ਨੇਹਾ ਭਸੀਨ ਨੇ ਆਪਣਾ ਟੈਂਟੂ ਵੀ ਦਿਖਾਇਆ ਹੈ
ਨੇਹਾ ਦੀ ਫੋਟੋ 'ਤੇ ਪ੍ਰਸ਼ੰਸਕਾਂ ਨੇ ਜ਼ਬਰਦਸਤ ਟਿੱਪਣੀਆਂ ਵੀ ਕੀਤੀਆਂ ਹਨ। ਨੇਹਾ ਇੱਕ ਪੰਜਾਬੀ ਗਾਇਕਾ ਹੈ ਅਤੇ ਬਾਲੀਵੁੱਡ ਵਿੱਚ ਵੀ ਆਪਣੇ ਕਦਮ ਰੱਖ ਰਹੀ ਹੈ।
ਨੇਹਾ ਭਸੀਨ ਬਾਲੀਵੁੱਡ, ਟਾਲੀਵੁੱਡ ਅਤੇ ਕੋਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਪੌਪ ਅਤੇ ਪੰਜਾਬੀ ਲੋਕ ਸੰਗੀਤ 'ਤੇ ਕੰਮ ਕਰਦੀ ਹੈ।
18 ਨਵੰਬਰ 1982 ਨੂੰ ਦਿੱਲੀ ਵਿੱਚ ਜਨਮੀ ਨੇਹਾ ਭਸੀਨ ਹੁਣ ਇੱਕ ਮਸ਼ਹੂਰ ਸੈਲੀਬ੍ਰਿਟੀ ਹੈ। ਇਸ ਦੇ ਨਾਲ ਹੀ ਉਸ ਦਾ ਗਲੈਮਰਸ ਅੰਦਾਜ਼ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਗਲੈਮਰ ਦੇ ਮਾਮਲੇ 'ਚ ਉਰਫੀ ਜਾਵੇਦ ਨੂੰ ਨੇਹਾ ਭਸੀਨ ਤੋਂ ਸਖਤ ਮੁਕਾਬਲਾ ਮਿਲ ਰਿਹਾ ਹੈ।