ਮੱਥੇ 'ਤੇ ਬਿੰਦੀ...ਚਿਹਰੇ 'ਤੇ ਮੁਸਕਾਨ ,ਬਲੈਕ ਸੂਟ ਪਹਿਨੇ ਏਅਰਪੋਰਟ 'ਤੇ ਸਪਾਟ ਹੋਈ ਰਸ਼ਮੀਕਾ ਮੰਡਾਨਾ , ਸਾਦਗੀ ਦੇਖ ਤੁਸੀਂ ਵੀ ਹਾਰ ਬੈਠੋਗੇ ਦਿਲ
ABP Sanjha
Updated at:
10 Jul 2023 09:37 PM (IST)
1
Rashmika Mandanna Airport Pics : ਫਿਲਮ 'ਪੁਸ਼ਪਾ' ਫੇਮ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜਿੱਥੇ ਅਦਾਕਾਰਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਹੇਠਾਂ ਤਸਵੀਰਾਂ ਵੇਖੋ...
Download ABP Live App and Watch All Latest Videos
View In App2
ਰਸ਼ਮਿਕਾ ਮੰਡਾਨਾ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜਿੱਥੇ ਅੱਜ ਅਭਿਨੇਤਰੀ ਨੂੰ ਪੈਪਰਾਜੀ ਨੇ ਕੈਦ ਕਰ ਲਿਆ ਹੈ।
3
ਏਅਰਪੋਰਟ 'ਤੇ ਰਸ਼ਮਿਕਾ ਦਾ ਬੇਹੱਦ ਸਾਦਾ ਪਰ ਖੂਬਸੂਰਤ ਲੁੱਕ ਦੇਖਣ ਨੂੰ ਮਿਲਿਆ ਹੈ। ਜੋ ਹੁਣ ਕਾਫੀ ਵਾਇਰਲ ਹੋ ਰਿਹਾ ਹੈ।
4
ਦਰਅਸਲ, ਅਦਾਕਾਰਾ ਬਲੈਕ ਰੰਗ ਦੇ ਲੰਬੇ ਅਨਾਰਕਲੀ ਸੂਟ ਵਿੱਚ ਨਜ਼ਰ ਆਈ ਸੀ। ਜਿਸ 'ਤੇ ਉਸ ਨੇ ਪ੍ਰਿੰਟਿਡ ਦੁਪੱਟਾ ਕੈਰੀ ਕੀਤਾ ਸੀ।
5
ਦੂਜੇ ਪਾਸੇ, ਅਭਿਨੇਤਰੀ ਦੀ ਇਹ ਮਿਲੀਅਨ ਡਾਲਰ ਮੁਸਕਰਾਹਟ ਉਸ ਦੇ ਸਾਧਾਰਨ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ।
6
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮਿਕਾ ਮੰਡਾਨਾ ਜਲਦ ਹੀ ਅੱਲੂ ਅਰਜੁਨ ਨਾਲ ਫਿਲਮ 'ਪੁਸ਼ਪਾ 2' 'ਚ ਨਜ਼ਰ ਆਵੇਗੀ।