ਪੜਚੋਲ ਕਰੋ
Chiranjeevi: ਮੈਗਾਸਟਾਰ ਚਿਰੰਜੀਵੀ ਮੀਡੀਆ 'ਤੇ ਹੋਏ ਅੱਗ ਬਬੂਲਾ, ਜਾਣੋ ਕਿਉਂ ਸਾਉਥ ਸਟਾਰ ਗੁੱਸੇ 'ਚ ਭੜਕਿਆ
Chiranjeevi Angry On Media: ਟਾਲੀਵੁੱਡ ਵਿੱਚ ਆਪਣੇ ਆਪ ਨੂੰ ਇੱਕ ਮੈਗਾਸਟਾਰ ਵਜੋਂ ਸਥਾਪਿਤ ਕਰ ਚੁੱਕੇ ਚਿਰੰਜੀਵੀ ਹਰ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ।
Chiranjeevi Angry On Media
1/7

ਅਦਾਕਾਰ ਹਾਲ ਹੀ ਵਿੱਚ ਮੀਡੀਆ ਤੋਂ ਨਾਰਾਜ਼ ਹੋ ਕੇ ਸੁਰਖੀਆਂ ਵਿੱਚ ਆਇਆ ਹੈ। ਆਓ ਜਾਣਦੇ ਹਾਂ ਕਿ ਚਿਰੰਜੀਵੀ ਨੇ ਮੀਡੀਆ 'ਤੇ ਕਿਸ ਗੱਲ ਨੂੰ ਲੈ ਨਾਰਾਜ਼ਗੀ ਜ਼ਾਹਰ ਕੀਤੀ ਹੈ।
2/7

ਦਰਅਸਲ, ਹਾਲ ਹੀ ਵਿੱਚ ਮੀਡੀਆ ਵਿੱਚ ਇਹ ਖਬਰ ਫੈਲ ਗਈ ਸੀ ਕਿ ਚਿਰੰਜੀਵੀ ਕੈਂਸਰ ਤੋਂ ਬਚ ਗਏ ਹਨ। ਇਸ ਦੇ ਨਾਲ ਹੀ ਇਹ ਖਬਰ ਵੀ ਚਲਾਈ ਗਈ ਸੀ ਕਿ ਚਿਰੰਜੀਵੀ ਨੇ ਕੈਂਸਰ ਦਾ ਡਾਇਗਨੌਜ ਵੀ ਕਰਵਾਇਆ ਹੈ ਅਤੇ ਉਹ ਕੈਂਸਰ ਵਰਗੀ ਬੀਮਾਰੀ ਤੋਂ ਬਾਲ-ਬਾਲ ਬਚੇ ਹਨ।
Published at : 04 Jun 2023 10:50 AM (IST)
ਹੋਰ ਵੇਖੋ





















